ਨਾਗ
Jump to navigation
Jump to search
colspan=2 style="text-align: centerਨਾਗ | |
---|---|
![]() | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | ਜਾਨਵਰ |
ਸੰਘ: | ਕੋਰਡਾਟਾ |
ਵਰਗ: | ਰੈਪਟੀਲੀਆ |
ਤਬਕਾ: | ਸਕੂਆਮੈਟਾ |
ਉੱਪ-ਤਬਕਾ: | ਸਰਪੈਂਟਸ |
ਪਰਿਵਾਰ: | ਏਲਾਪੀਡਾ |
ਜਿਣਸ: | ਨਾਗ |
ਪ੍ਰਜਾਤੀ: | ਨ. ਨਾਗ |
ਦੁਨਾਵਾਂ ਨਾਮ | |
ਨਾਗ ਨਾਗ (ਲਿਨਾਏਸ, 1758)[1] | |
Synonyms | |
Coluber naja Linnaeus, 1758 |
ਨਾਗ (Indian Cobra) ਭਾਰਤੀ ਉਪਮਹਾਦੀਪ ਦਾ ਸੱਪ ਹੈ। ਹਾਲਾਂਕਿ ਇਸ ਦਾ ਜ਼ਹਿਰ ਕਰੈਤ ਜਿੰਨਾ ਘਾਤਕ ਨਹੀਂ ਹੈ ਅਤੇ ਇਹ ਰਸੇਲਸ ਵਾਈਪਰ ਵਰਗਾ ਆਕਰਮਕ ਨਹੀਂ ਹੈ, ਪਰ ਭਾਰਤ ਵਿੱਚ ਸਭ ਤੋਂ ਜਿਆਦਾ ਲੋਕ ਇਸ ਸੱਪ ਦੇ ਕੱਟਣ ਨਾਲ ਮਰਦੇ ਹਨ ਕਿਉਂਕਿ ਇਹ ਸਭ ਜਗ੍ਹਾ ਬਹੁਤਾਤ ਵਿੱਚ ਪਾਇਆ ਜਾਂਦਾ ਹੈ। ਇਹ ਚੂਹੇ ਖਾਂਦਾ ਹੈ ਜਿਸਦੇ ਕਾਰਨ ਅਕਸਰ ਇਹ ਮਨੁੱਖ ਬਸਤੀਆਂ ਦੇ ਆਸਪਾਸ, ਖੇਤਾਂ ਵਿੱਚ ਅਤੇ ਸ਼ਹਿਰੀ ਇਲਾਕਿਆਂ ਦੇ ਬਾਹਰੀ ਭਾਗਾਂ ਵਿੱਚ ਖੂਬ ਮਿਲਦਾ ਹੈ।