ਸਮੱਗਰੀ 'ਤੇ ਜਾਓ

ਨਾਗਾਸਾਕੀ ਖੇਤਰ ਵਿੱਚ ਲੁਕਵੀਆਂ ਮਸੀਹੀ ਸਾਈਟਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਗਾਸਾਕੀ ਖੇਤਰ ਵਿੱਚ ਲੁਕਵੀਆਂ ਮਸੀਹੀ ਸਾਈਟਾਂ (ਜਪਾਨੀ: 長崎と天草地方の潜伏キリシタン関連遺産) ਨਾਗਾਸਾਕੀ ਅਤੇ ਕੁਮਾਮੋਟੋ ਪ੍ਰੀਫੈਕਚਰਾਂ ਵਿੱਚ ਜਾਪਾਨ ਵਿੱਚ ਈਸਾਈ ਧਰਮ ਦੇ ਇਤਿਹਾਸ ਨਾਲ ਸਬੰਧਤ ਬਾਰਾਂ ਸਾਈਟਾਂ ਦਾ ਇੱਕ ਸਮੂਹ ਹੈ। ਨਾਗਾਸਾਕੀ ਚਰਚ ਇਸ ਅਰਥ ਵਿਚ ਵਿਲੱਖਣ ਹਨ ਕਿ ਹਰ ਇੱਕ ਅਧਿਕਾਰਤ ਦਮਨ ਦੇ ਲੰਬੇ ਅਰਸੇ ਤੋਂ ਬਾਅਦ ਈਸਾਈਅਤ ਦੀ ਪੁਨਰ-ਸੁਰਜੀਤੀ ਦੀ ਕਹਾਣੀ ਦੱਸਦੇ ਹਨ।[1]

ਹਵਾਲੇ

[ਸੋਧੋ]
  1. "Churches and Christian Sites in Nagasaki". UNESCO. Retrieved 21 Sep 2011.