ਨਾਜ਼ੀ ਜਰਮਨੀ
ਦਿੱਖ
ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।
ਜਰਮਨ ਪ੍ਰਧਾਨ 'ਪਾਲ਼ ਫ਼ਾਨ ਹਿੰਡਨਬਰਗ' ਨੇ 30 ਜਨਵਰੀ, 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ, 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ, 1934 ਨੂੰ ਹੋਏ ਰੈਫ਼ਰੰਡਮ ਵਿੱਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ (Fuherer) ਵੀ ਕਿਹਾ ਜਾਣ ਲੱਗਿਆ।
ਹਵਾਲੇ
[ਸੋਧੋ]- ↑ Statistisches Jahrbuch 2006, p. 34.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- 1 2 3 ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "annexed". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "vacant". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "statistics".
<ref> tags exist for a group named "lower-alpha", but no corresponding <references group="lower-alpha"/> tag was found.ਸ਼੍ਰੇਣੀਆਂ:
- Harv and Sfn no-target errors
- Pages using infobox country with unknown parameters
- Pages using infobox country or infobox former country with the flag caption or type parameters
- Pages using infobox country or infobox former country with the symbol caption or type parameters
- ਇਕ-ਪਾਰਟੀ ਰਾਜ
- ਹਵਾਲੇ ਦੀਆਂ ਗਲਤੀਆਂ ਵਾਲੇ ਸਫ਼ੇ