ਨਾਨਾਵਤੀ ਕਮਿਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਨਾਵਤੀ ਕਮਿਸ਼ਨ ਭਾਰਤ ਸਰਕਾਰ ਨੇ 8 ਮਈ 2000 ਨੂੰ 1984 ਸਿੱਖ ਵਿਰੋਧੀ ਦੰਗੇ ਦੀ ਜਾਂਚ ਕਰਨ ਲਈ ਸਥਾਪਿਤ ਕੀਤਾ ਸੀ। ਇਸ ਦੇ ਮੁਖੀ ਸਰਵਉੱਚ ਅਦਾਲਤ ਦੇ ਸੇਵਾਮੁਕਤ ਜੱਜ ਸ਼੍ਰੀ ਜੀ· ਟੀ· ਨਾਨਵਤੀ ਸਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]