ਨਾਰੀਵਾਦੀ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਰੀਵਾਦੀ ਸਿਧਾਂਤ ਨਾਰੀਵਾਦ ਦੀ ਵਿਸਤਾਰ, ਸਿਧਾਂਤਿਕ, ਕਾਲਪਨਿਕ ਜਾਂ ਦਾਰਸ਼ਨਿਕ ਵਿਚਾਰ-ਵਟਾਂਦਰੇ ਵਿੱਚ ਹੈ। ਇਸ ਦਾ ਉਦੇਸ਼ ਲਿੰਗ ਅਸਮਾਨਤਾ ਦੀ ਪ੍ਰਕਿਰਤੀ ਨੂੰ ਸਮਝਣਾ ਹੈ। ਇਹ ਕਈ ਖੇਤਰਾਂ ਵਿੱਚ ਔਰਤਾਂ ਅਤੇ ਪੁਰਸ਼ਾਂ ਦੀ ਸਮਾਜਿਕ ਭੂਮਿਕਾ, ਅਨੁਭਵਾਂ, ਹਿੱਤਾਂ, ਕੰਮ ਅਤੇ ਨਾਰੀਵਾਦੀ ਰਾਜਨੀਤੀ ਦੀ ਪੜਤਾਲ ਕਰਦਾ ਹੈ, ਜਿਵੇਂ ਕਿ ਮਾਨਵ ਵਿਗਿਆਨ ਅਤੇ ਸਮਾਜ ਸਾਸ਼ਤਰੀ, ਸੰਚਾਰ, ਮੀਡੀਆ ਅਧਿਐਨ, ਮਨੋਵਿਗਿਆਨਿਕਤਾ, ਘਰੇਲੂ ਅਰਥ ਸ਼ਾਸਤਰ, ਸਾਹਿਤ, ਸਿੱਖਿਆ ਅਤੇ ਦਰਸ਼ਨ।[1][2]

ਨਾਰੀਵਾਦੀ ਸਿਧਾਂਤ ਲਿੰਗ ਅਸਮਾਨਤਾ ਦੇ ਵਿਸ਼ਲੇਸ਼ਣ 'ਤੇ ਜ਼ੋਰ ਦਿੰਦਾ ਹੈ। ਨਾਰੀਵਾਦ ਵਿੱਚ ਵਿਤਕਰਾ, ਵਸਤੂਕਰਨ (ਖਾਸ ਕਰਕੇ ਜਿਨਸੀ ਵਸਤੂਕਰਨ), ਜ਼ੁਲਮ, ਪਿੱਤਰ ਸੱਤਾ,[3][4] ਸਟੀਰਿਓਟਾਈਪ, ਕਲਾ ਦਾ ਇਤਿਹਾਸ[5] ਅਤੇ ਸਮਕਾਲੀ ਕਲਾ,[6][7] ਅਤੇ ਸੁਹਜ ਸ਼ਾਸਤਰ ਥੀਮ ਹੁੰਦੇ ਹਨ।[8][9]

ਇਤਿਹਾਸ[ਸੋਧੋ]

ਨਾਰੀਵਾਦੀ ਸਿਧਾਂਤ ਪਹਿਲੀ ਵਾਰ 1794 'ਚ ਇੱਕ ਕਿਤਾਬ ਦੇ ਰੂਪ ਮੈਰੀ ਵੋਲਸਟੌਨਕ੍ਰਾਫਟ ਦੁਆਰਾ ਔਰਤ ਦੇ ਹੱਕਾਂ ਦਾ ਨਿਰਣਾ,[10] "ਦ ਚੇਂਜਿੰਗ ਵੁਮੈਨ"[11] "ਐਂਟ ਆਈ ਏ ਵੁਮੈਨ",[12] ਅਤੇ ਹੋਰ ਪ੍ਰਕਾਸ਼ਿਤ ਹੋਏ। "ਦ ਚੇਂਜਿੰਗ ਵੁਮੈਨ" ਇੱਕ ਨਾਵਾਜੋ ਮਿੱਥ ਹੈ ਜਿਸ ਨੇ ਇੱਕ ਔਰਤ ਨੂੰ ਕ੍ਰੈਡਿਟ ਦਿੱਤਾ ਜਿਸ ਨੇ ਅੰਤ ਵਿੱਚ, ਦੁਨੀਆ ਨੂੰ ਤਿਆਰ ਕੀਤਾ।[13] 

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

 1. Chodorow, Nancy J., Feminism and Psychoanalytic Theory (Yale University Press: 1989, 1991)
 2. Brabeck, M. and Brown, L. (with Christian, L., Espin, O., Hare-Mustin, R., Kaplan, A., Kaschak, E., Miller, D., Phillips, E., Ferns, T., and Van Ormer, A.) 'Feminist theory and psychological practice', in J. Worell and N. Johnson (eds.) Shaping the future of feminist psychology: Education, research, and practice (Washington, D.C.: American Psychological Association, 1997), pp.15-35
 3. Gilligan, Carol, 'In a Different Voice: Women's Conceptions of Self and Morality' in Harvard Educational Review (1977)
 4. Lerman, Hannah, Feminist Ethics in Psychotherapy (Springer Publishing Company, 1990)
 5. Pollock, Griselda. Looking Back to the Future: Essays on Art, Life and Death. G&B Arts. 2001. ISBN 90-5701-132-8
 6. de Zegher, Catherine. Inside the Visible. Massachusetts: MIT Press 1996
 7. Armstrong, Carol and de Zegher, Catherine. Women Artists at the Millennium. Massachusetts: October Books / MIT Press 2006. ISBN 0-262-01226-X
 8. Arnold, Dana and Iverson, Margaret (Eds.). Art and Thought. Blackwell. 2003. ISBN 0-631-22715-6
 9. Florence, Penny and Foster, Nicola. Differential Aesthetics. Ashgate. 2000. ISBN 0-7546-1493-X
 10. "The Changing Woman" (Navajo Origin Myth). Feminist Theory: A Reader. 2nd Ed. Edited by Kolmar, Wendy and Bartowski, Frances. New York: McGraw-Hill, 2005. 64.
 11. Truth, Sojourner. "Ain't I a Woman". Feminist Theory: A Reader. 2nd Ed. Edited by Kolmar, Wendy and Bartowski, Frances. New York: McGraw-Hill, 2005. 79.
 12. Anthony, Susan B. "Speech After Arrest for Illegal Voting". Feminist Theory: A Reader. 2nd Ed. Edited by Kolmar, Wendy and Bartowski, Frances. New York: McGraw-Hill, 2005. 91-95.
 13. "Native American Indian Legends - Changing Woman - Navajo". Archived from the original on 2012-05-18. Retrieved 2018-12-11.

ਪੁਸਤਕਾਂ[ਸੋਧੋ]

 • "Lexicon of Debates". Feminist Theory: A Reader. 2nd Ed. Edited by Kolmar, Wendy and Bartowski, Frances. New York: McGraw-Hill, 2005. 42-60.

ਬਾਹਰੀ ਲਿੰਕ[ਸੋਧੋ]