ਨਾਲੀਨੀ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Nalini
ਜਨਮ (1964-03-22) 22 ਮਾਰਚ 1964 (ਉਮਰ 57)
ਪੇਸ਼ਾActress
ਸਰਗਰਮੀ ਦੇ ਸਾਲ1981–1987
2000 – present
ਸਾਥੀRamarajan (1987-2000) (divorced)
ਬੱਚੇAruna, Arun (b.1988)

ਨਾਲੀਨੀ ਦਾ ਜਨਮ ਤਮਿਲ ਪਰਿਵਾਰ ਵਿੱਚ ਹੋਇਆ। ਉਹ ਇੱਕ ਭਾਰਤੀ ਫਿਲਮ ਅਦਾਕਾਰਾ ਹੈ ਅਤੇ ਤਾਮਿਲ ਸਿਨੇਮਾ, ਮਲਿਆਲਮ ਸਿਨੇਮਾ[1][2] ਲਈ ਵਧੇਰੇ ਜਾਣੀ ਜਾਂਦੀ ਹੈ। ਉਸਨੇ ਕੁਝ ਕੰਨੜ ਸਿਨੇਮਾ, ਤੇਲਗੂ ਸਿਨੇਮਾ ਟੈਲੀਵਿਜ਼ਨ ਲਈ ਵੀ ਕੰਮ ਕੀਤਾ।[3][4][5][6]

ਨਿੱਜੀ ਜ਼ਿੰਦਗੀ[ਸੋਧੋ]

ਨਲਿਨੀ ਦਾ ਵਿਆਹ ਰਾਮਾਰੰਜਨ ਨਾਲ 1987 ਵਿੱਚ ਹੋਇਆ। ਉਹਨਾਂ ਦੇ 1988 ਵਿੱਚ ਜੋੜੇ ਬੱਚੇ ਅਰੁਣਾ ਅਤੇ ਅਰੁਣ ਨੇ ਜਨਮ ਲਿਆ।  2000 ਵਿੱਚ ਉਹਦਾ ਤਲਾਕ ਹੋ ਗਿਆ। ਉਸਦੀ ਧੀ ਅਰੁਣਾ ਦਾ ਵਿਆਹ 6 ਮਈ 2013 ਨੂੰ ਰਮੇਸ਼ ਸੁਬਰਮਣੀਅਨ ਨਾਲ ਹੋਇਆ।[7][8] ਉਸ ਦੇ ਪੁੱਤਰ ਅਰੁਣ ਦਾ ਵਿਆਹ ਪਵਿਤ੍ਰਾ ਨਾਲ 25 ਅਪ੍ਰੈਲ 2014 ਨੂੰ ਹੋਇਆ।[9][10][11]

ਫਿਲਮੋਗ੍ਰਾਫੀ[ਸੋਧੋ]

ਤੇਲਗੂ ਫਿਲਮ[ਸੋਧੋ]

ਸਾਲ ਫਿਲਮ ਭੂਮਿਕਾ ਸੂਚਨਾ
1983 ਸੰਘਰਸ਼ਨਾਂ
1983 ਪ੍ਰੇਮਾ ਸੰਗਰਾਮ
1983 ਬੰਦੀਪੋੱਟੂ ਸਿੰਹਮ
1984 ਇੰਟੀਗੁੱਤੁ
1989 ਪ੍ਰੇਮ ਜਯਮ
2003 ਵੀਦੇ ਲੇਡੀ ਡੋਨ ਸਵਰਨਕਾ
2003 ਸੀਤਾਆਹ
2009 ਕਿੱਕ
2009 ਪੁੱਨਾਮੀ ਨਾਗੁ ਮਯਦੇਵੀ ਵੇਰਵੀ
2012 ਯਾਦਅਰਥਾ ਪ੍ਰੇਮ ਕਥਾ
2013 ਸਮਥਿੰਗ ਸਮਥਿੰਗ

ਅੰਨਾਕਿਲੀ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]