ਨਾਹਨ ਦਾ ਕਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਹਨ ਦਾ ਕਿਲਾ
ਸਿਰਮੌਰ, ਹਿਮਾਚਲ ਪ੍ਰਦੇਸ, ਭਾਰਤ
Fort of Nahan.JPG
ਪ੍ਰਵੇਸ਼ ਦਰਵਾਜਾ,ਨਾਹਨ ਦਾ ਕਿਲਾ,

Lua error in ਮੌਡਿਊਲ:Location_map at line 414: No value was provided for longitude.Location in Himachal Pradesh, India

ਕਿਸਮ ਕਿਲੇ
ਸਥਾਨ ਵਾਰੇ ਜਾਣਕਾਰੀ
Controlled by ਨਿਜੀ ਮਲਕੀਅਤ
Open to
the public
ਹਾਂ
Condition ਦਰਮਿਆਨੀ,ਕਾਫੀ ਹਿੱਸਾ ਲੋਕਾਂ ਵਲੋਂ ਕਬਜੇ ਅਧੀਨ ਹੈ
ਸਥਾਨ ਦਾ ਇਤਿਹਾਸ
Built by ਰਾਜਪੂਤ ਰਾਜੇ

ਨਾਹਨ ,ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲਾ ਵਿੱਚ ਪੈਂਦਾ ਇੱਕ ਸ਼ਹਿਰ ਹੈ।ਇਹ ਇਸ ਜਿਲੇ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਿਰਮੌਰ ਜਿਲੇ ਦਾ ਮੁੱਖ ਦਫਤਰ ਇਥੇ ਹੀ ਹੈ ਜਿੱਥੇ ਜਿਲੇ ਦਾ ਸਾਰੀ ਪ੍ਰਸ਼ਾਸ਼ਕੀ ਮਸ਼ੀਨਰੀ ਬੈਠਦੀ ਹੈ।ਇਹ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਜਿਥੇ ਰਾਜਪੂਤ ਰਾਜਿਆਂ ਦਾ ਰਾਜ ਰਿਹਾ ਹੈ।

ਨਾਹਨ ਦਾ ਕਿਲਾ[ਸੋਧੋ]

ਨਾਹਨ ਬ੍ਰਿਟਿਸ਼ ਰਾਜ ਤੋਂ ਪਹਿਲਾਂ ਰਾਜਪੂਤ ਰਾਜਿਆਂ ਦੇ ਅਧੀਨ ਇੱਕ ਪਹਾੜੀ ਸਿਰਮੌਰ ਰਿਆਸਤ ਦੀ ਰਾਜਧਾਨੀ ਹੋਣ ਕਰਕੇ ਇੱਥੇ ਇੱਕ ਕਿਲਾ ਉਸਾਰਿਆ ਗਿਆ ਸੀ। ਇਹ ਰਿਆਸਤ ਉਸ ਸਮੇਂ ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿੱਚੋ ਮੁੱਖ ਰਿਆਸਤ ਸੀ।ਭਾਈ ਕਾਹਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਅਨੁਸਾਰ ਨਾਹਨ ਦੀ ਸਥਾਪਨਾ ਸਾਲ 1616 ਵਿੱਚ ਰਾਜਾ ਕਰਮ ਪ੍ਰਕਾਸ਼ ਵੱਲੋਂ[1] ਕੀਤੀ ਗਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਥੋਂ ਦੇ ਉਸ ਸਮੇਂ ਦੇ ਰਾਜਾ ਸ੍ਰੀ ਮੇਦਨੀ ਪ੍ਰਕਾਸ਼ ਦਾ ਪਿਆਰ ਵੇਖਕੇ ਪਾਉਂਟਾ ਸਾਹਿਬ ਤੋਂ ਇਥੇ ਠਹਿਰੇ ਸਨ।

ਕਿਲੇ ਦੀਆਂ ਤਸਵੀਰਾਂ[ਸੋਧੋ]

ਹਵਾਲੇ[ਸੋਧੋ]

  1. ਭਾਈ ਕਾਹਨ ਸਿੰਘ ਨਾਭਾ (1999). "ਮਹਾਨ ਕੋਸ਼". ਡਾਇਰੈਕਟਰ, ਭਾਸ਼ਾ ਵਿਭਾਗ,ਪੰਜਾਬ. p. 689.  Check date values in: |access-date= (help);