ਨਾਹਿਦ ਅਫਰੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਹਿਦ ਅਫਰੀਨ
ਜਨਮTezpur, Assam
ਸਿੱਖਿਆSSC
ਮਾਤਾ-ਪਿਤਾ
  • Anower Ansari (father)
  • Fatema Ansari (mother)

ਨਾਹਿਦ ਅਫਰੀਨ ਨੂੰ ਨਹਿਦ ਅੰਸਾਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇੱਕ ਭਾਰਤੀ ਮਹਿਲਾ ਗਾਇਕਾਂ ਹੈ। ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ 2011 ਵਿੱਚ ਅਕੀਰਾਂ ਫਿਲਮ ਵਿੱਚ ਗੀਤ ਨਾਲ ਕੀਤੀ। 2015 ਵਿੱਚ ਉਸਨੇ ਇੰਡੀਅਨ ਆਇਡਲ ਵਿੱਚ ਭਾਗ ਲਿਆ। 2013 ਵਿੱਚ ਉਹ ਰਿਆਲਟੀ ਸ਼ੋਅ ਲਿਟਲ ਚੇਮਪ ਵਿੱਚ ਵੀ ਨਜਰ ਆਈ। 

ਜ਼ਿੰਦਗੀ[ਸੋਧੋ]

ਨਹਿਦ ਆਫਰੀਨ ਦਾ ਜਨਮ ਬਿਸਵਾਨਾਥ ਚਰਿਆਲੀ, ਆਸਾਮ ਵਿੱਚ ਫ਼ਤੀਮਾਂ ਅੰਸਾਰੀ ਅਤੇ ਅਨੋਵਰ ਅੰਸਾਰੀ ਦੇ ਘਰ ਹੋਇਆ। 2017 ਵਿੱਚ ਉਹ 16 ਸਾਲ ਦੀ ਹੋਈ।[1]

ਅਵਾਰਡ[ਸੋਧੋ]

  • "Prerna ਅਵਾਰਡ" ਦੇ ਤੌਰ ਤੇ ਹੋਨਹਾਰ ਵਧੀਆ ਗਾਇਕ ਲਈ ਸਾਲ 2017
  • "Gana Adhikari ਵਾਅਦਾ ਕਲਾਕਾਰ ਅਵਾਰਡ" ਵਿੱਚ ਸਾਲ 2017

ਹਵਾਲੇ[ਸੋਧੋ]