ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ
ਦਿੱਖ
ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ | |
---|---|
ਕਿਸਮ ਅਤੇ ਸਥਿਤੀ | |
ਕਿਸਮ | ਸਰਕਾਰੀ |
ਦੇਸ਼ | ਸੰਯੁਕਤ ਰਾਜ |
ਸਥਿਤੀ | ਨਿਊ ਯਾਰਕ ਸ਼ਹਿਰ |
ਜ਼ਿਲ੍ਹੇ ਦੀ ਜਾਣਕਾਰੀ | |
ਬਜਟ | US$24 ਬਿਲੀਅਨ[1] |
ਵਿਦਿਆਰਥੀ ਅਤੇ ਅਮਲਾ | |
ਵਿਦਿਆਰਥੀ | 1,100,000[1] |
ਅਧਿਆਪਕ | 75,000[1] |
ਹੋਰ ਜਾਣਕਾਰੀ | |
ਸਕੂਲ | 1,700[1] |
ਕੁਲਪਤੀ | ਡੈਨਿਸ ਮ. ਵਾਲਕਟ |
ਅਧਿਆਪਕ ਯੂਨੀਅਨ | ਅਧਿਆਪਕਾਂ ਦਾ ਸੰਯੁਕਤ ਸੰਘ ਨਿਊ ਯਾਰਕ ਰਾਜ ਸੰਯੁਕਤ ਅਧਿਆਪਕ ਅਧਿਆਪਕਾਂ ਦਾ ਅਮਰੀਕੀ ਸੰਘ ਰਾਸ਼ਟਰੀ ਸਿੱਖਿਆ ਸਭਾ |
ਵੈੱਬਸਾਈਟ | schools.nyc.gov |
ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ (New York City Department of Education, NYCDOE) ਨਿਊ ਯਾਰਕ ਸ਼ਹਿਰ ਦੀ ਨਗਰਪਾਲਿਕਾ ਸਰਕਾਰ ਦੀ ਇੱਕ ਸ਼ਾਖ਼ਾ ਹੈ ਜੋ ਸ਼ਹਿਰ ਦੀ ਸਰਕਾਰੀ ਸਕੂਲੀ ਪ੍ਰਨਾਲੀ ਦਾ ਪ੍ਰਬੰਧ ਸਾਂਭਦੀ ਹੈ। ਇਹ ਸੰਯੁਕਤ ਰਾਜ ਦੀ ਸਭ ਤੋਂ ਵੱਡੀ ਸਕੂਲੀ ਪ੍ਰਨਾਲੀ ਹੈ ਜਿਸ ਵਿੱਚ 11 ਲੱਖ ਤੋਂ ਵੱਧ ਵਿਦਿਆਰਥੀ 1,700 ਤੋਂ ਉੱਪਰ ਸਕੂਲਾਂ ਵਿੱਚ ਪੜ੍ਹਦੇ ਹਨ।[1] ਇਸ ਵਿਭਾਗ ਵਿੱਚ ਨਿਊ ਯਾਰਕ ਸ਼ਹਿਰ ਦੇ ਪੰਜੋ ਪਰਗਣੇ ਸ਼ਾਮਲ ਹਨ।
ਇਸ ਵਿਭਾਗ ਨੂੰ ਨਿਊ ਯਾਰਕ ਸ਼ਹਿਰੀ ਸਕੂਲਾਂ ਦਾ ਕੁਲਪਤੀ ਚਲਾਉਂਦਾ ਹੈ। ਵਰਤਮਾਨ ਕੁਲਪਤੀ ਡੈਨਿਸ ਮ. ਵਾਲਕਟ ਹੈ।
ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ New York City Department of Education ਨਾਲ ਸਬੰਧਤ ਮੀਡੀਆ ਹੈ।
- ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ (ਪੁਰਾਲੇਖ)
- ਸਕੂਲਾਂ ਵਿੱਚ ਟਾਈਟਲIII ਪੱਤਰ ਦਾ ਨਮੂਨਾ Archived 2010-11-05 at the Wayback Machine. - ਅੰਗਰੇਜ਼ੀ ਭਾਸ਼ਾ ਸਿੱਖਿਆਰਥੀਆਂ ਸੰਬੰਧੀ ਦਫ਼ਤਰ (PA)
- NYCDOE Office of School Support Services (ਪੁਰਾਲੇਖ)
- New York City Board of Education/New York City Department of Education (ਪੁਰਾਲੇਖ)
- NYCDOE ਸਕੂਲ ਜੋਨਕਰਨ ਜਾਣਕਾਰੀ Archived 2013-01-20 at the Wayback Machine.
- ਭਾਈਚਾਰਾ ਸਿੱਖਿਆ ਕੌਂਸਲਾਂ ਦਾ ਵਰਣਨ ਅਤੇ ਉਹਨਾਂ ਦਾ ਰੋਲ Archived 2011-08-14 at the Wayback Machine.
ਹਵਾਲੇ
[ਸੋਧੋ]- ↑ 1.0 1.1 1.2 1.3 1.4 New York City Department of Education - About Us. NYC Department of Education. 2012. http://schools.nyc.gov/AboutUs/default.htm. Retrieved February 23, 2012