ਨਿਕੋਲਾਸ ਮਾਦੂਰੋ
ਦਿੱਖ
ਨਿਕੋਲਾਸ ਮਾਦੂਰੋ ਮੋਰੋਸ (ਸਪੇਨੀ - Nicolás Maduro Moros ; ਜਨਮ - ੨੩ ਨਵੰਬਰ, ੧੯੬੨) ਇੱਕ ਵੈਨੇਜ਼ੁਏਲਾ ਦੇ ਸਿਆਸਤਦਾਨ ਹਨ ਅਤੇ ੨੦੧੩ ਤੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਹਨ। ੩ ਜਨਵਰੀ ੨੦੨੬ ਨੂੰ ਸੰਯੁਕਤ ਰਾਜ ਦੀ ਫੌਜ ਨੇ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਕਿਲਿਆ ਫ਼ਲੋਰੈੱਸ ਨੂੰ ਗ੍ਰਿਫ਼ਤਾਰ ਕੀਤਾ, ਅਤੇ ਸੰਯੁਕਤ ਰਾਜ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਉੱਤੇ ਨਸ਼ਾ ਤਸਕਰੀ ਦੇ ਆਰੋਪ ਲਗਾਏ ਗਏ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਹੂਗੋ ਚਾਵੇਜ਼ ਅਧੀਨ ਉਪ-ਰਾਸ਼ਟਰਪਤੀ ਸਨ।