ਸਮੱਗਰੀ 'ਤੇ ਜਾਓ

ਨਿਤਿਆਨੰਦ ਸਵਾਮੀ (ਰਾਜਨੇਤਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Nityanand Swami
1st Chief Minister of Uttarakhand
ਦਫ਼ਤਰ ਵਿੱਚ
9 November 2000 – 29 October 2001
ਤੋਂ ਪਹਿਲਾਂOffice Established
ਤੋਂ ਬਾਅਦBhagat Singh Koshyari
Chairman of the Uttar Pradesh Legislative Council
ਦਫ਼ਤਰ ਵਿੱਚ
23 May 1996 – 8 November 2000
ਤੋਂ ਪਹਿਲਾਂShiv Prasad Gupta
ਤੋਂ ਬਾਅਦOm Prakash Sharma (acting)
ਨਿੱਜੀ ਜਾਣਕਾਰੀ
ਜਨਮ
Nityanand Sharma

27 December 1927
Narnaul, Punjab, British India
(now in Haryana, India)
ਮੌਤ12 ਦਸੰਬਰ 2012(2012-12-12) (ਉਮਰ 84)
Dehradun, Uttarakhand, India
ਸਿਆਸੀ ਪਾਰਟੀBharatiya Janata Party
ਜੀਵਨ ਸਾਥੀChandrakanta Sharma
ਬੱਚੇ4
ਰਿਹਾਇਸ਼Dehradun, Uttarakhand

ਨਿਤਿਆਨੰਦ ਸਵਾਮੀ (27 ਦਸੰਬਰ 1927-12 ਦਸੰਬਰ 2012) ਭਾਰਤੀ ਰਾਜ ਉੱਤਰਾਖੰਡ ਦਾ ਮੁੱਖ ਮੰਤਰੀ ਸੀ। ਇਸ ਸਟੇਟ ਦਾ ਨਾਮ ਉਸ ਦੇ ਪ੍ਰਸ਼ਾਸਨ ਦੌਰਾਨ ਉੱਤਰਾਚਲ ਸੀ। ਉਹ ਰਾਜ ਦੇ ਪਹਿਲੇ ਮੁੱਖ ਮੰਤਰੀ ਸਨ, ਜਿਨ੍ਹਾਂ ਨੇ 9 ਨਵੰਬਰ 2000 ਤੋਂ 29 ਅਕਤੂਬਰ 2001 ਤੱਕ ਸੇਵਾ ਨਿਭਾਈ।[1]

ਮੁੱਖ ਮੰਤਰੀ

[ਸੋਧੋ]

9 ਨਵੰਬਰ 2000 ਨੂੰ ਨਿਤਿਆਨੰਦ ਸਵਾਮੀ ਨੇ ਨਵੇਂ ਰਾਜ ਉੱਤਰਾਖੰਡ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਮੁੱਖ ਮੰਤਰੀ ਦਾ ਨਵਾਂ ਬਣਾਇਆ ਦਫ਼ਤਰ ਹਾਸਲ ਕਰਨ ਲਈ ਕਿਹਾ ਸੀ। [2][3][4][5]ਉਨ੍ਹਾਂ ਨੇ 9 ਨਵੰਬਰ 2000 ਤੋਂ 29 ਅਕਤੂਬਰ 2001 ਤੱਕ ਦਫ਼ਤਰ ਵਿੱਚ ਸੇਵਾ ਨਿਭਾਈ ਸੀ। ਫਿਰ ਭਾਜਪਾ ਲੀਡਰਸ਼ਿਪ ਦੁਆਰਾ ਪੁੱਛੇ ਜਾਣ 'ਤੇ ਭਗਤ ਸਿੰਘ ਕੋਸ਼ਯਾਰੀ ਦੇ ਹੱਕ ਵਿੱਚ ਸਵੈ-ਇੱਛਾ ਨਾਲ ਅਸਤੀਫਾ ਦੇ ਦਿੱਤਾ।

ਨਿੱਜੀ ਜੀਵਨ

[ਸੋਧੋ]

ਉਨ੍ਹਾਂ ਦਾ ਵਿਆਹ ਚੰਦਰਕਾਂਤ ਸਵਾਮੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੀਆਂ ਚਾਰ ਧੀਆਂ ਸਨ।

ਮੌਤ

[ਸੋਧੋ]

12 ਦਸੰਬਰ 2012 ਨੂੰ 84 ਸਾਲ ਦੀ ਉਮਰ ਵਿੱਚ ਕੰਬਾਈਨਡ ਮੈਡੀਕਲ ਇੰਸਟੀਚਿਊਟ (ਸੀ. ਐੱਮ. ਆਈ. ਦੇਹਰਾਦੂਨ) ਵਿੱਚ ਉਹਨਾਂ ਦੀ ਮੌਤ ਹੋ ਗਈ।

ਹਵਾਲੇ

[ਸੋਧੋ]
  1. "fullstory". Ptinews.com. Retrieved 2012-12-12.
  2. "Uttaranchal's hilly politics threatens new CM Swami". The Rediff (in Indian English). Retrieved 2021-03-13.
  3. "'I am the biggest Pahari'". The Rediff (in Indian English). Retrieved 2021-03-13.
  4. "Nityanand Swamy elected first chief minister of Uttarancha". The Rediff (in Indian English). Retrieved 2021-03-13.
  5. "Uttaranchal's hilly politics threatens new CM Swami". The Rediff (in Indian English). Retrieved 2021-03-13.

ਬਾਹਰੀ ਲਿੰਕ

[ਸੋਧੋ]
ਪਿਛਲਾ
Post created
Chief Minister of Uttarakhand
2000–2001
ਅਗਲਾ
B. S. Koshyari