ਨਿਤੀਸ਼ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਤੀਸ਼ ਕੁਮਾਰ
Nitish Kumar 1.JPG
ਬਿਹਾਰ ਦੇ ਮੁੱਖ ਮੰਤਰੀ
ਮੌਜੂਦਾ
ਦਫ਼ਤਰ ਵਿੱਚ
24 ਨਵੰਬਰ 2005
ਉਪ ਮੁੱਖ ਮੰਤਰੀਸੁਸ਼ੀਲ ਕੁਮਾਰ ਮੋਦੀ
ਭਾਰਤ ਦੇ ਰੇਲਮੰਤਰੀ
ਦਫ਼ਤਰ ਵਿੱਚ
20 ਮਾਰਚ 2001 – 21 ਮਈ 2004
ਤੋਂ ਪਹਿਲਾਂਰਾਮਵਿਲਾਸ ਪਾਸਵਾਨ
ਤੋਂ ਬਾਅਦਲਾਲੂ ਪ੍ਰਸਾਦ ਯਾਦਵ
ਦਫ਼ਤਰ ਵਿੱਚ
19 ਮਾਰਚ 1998 – 5 ਅਗਸਤ 1999
ਖੇਤੀਬਾੜੀ ਮੰਤਰੀ
ਦਫ਼ਤਰ ਵਿੱਚ
27 ਮਈ 2000 – 21 ਜੁਲਾਈ 2001
ਦਫ਼ਤਰ ਵਿੱਚ
22 ਨਵੰਬਰ 1999 – 3 ਮਾਰਚ 2000
ਧਰਤੀ ਪਰਿਵਹਨ ਮੰਤਰੀ
ਦਫ਼ਤਰ ਵਿੱਚ
13 ਅਕਤੂਬਰ 1999 – 22 ਨਵੰਬਰ 1999
ਦਫ਼ਤਰ ਵਿੱਚ
14 ਅਪ੍ਰੇਲ 1998 – 5 ਅਗਸਤ 1999
ਨਿੱਜੀ ਜਾਣਕਾਰੀ
ਜਨਮ (1951-05-01) 1 ਮਈ 1951 (ਉਮਰ 72)
ਬਖਤਿਆਰਪੁਰ, ਪਟਨਾ, ਬਿਹਾਰ
ਕੌਮੀਅਤ ਭਾਰਤੀ
ਸਿਆਸੀ ਪਾਰਟੀਜਨਤਾ ਦਲ (ਯੁਨਾਇਟਡ)
ਜੀਵਨ ਸਾਥੀਸਵਰਗੀ ਸ਼੍ਰੀਮਤੀ ਮੰਜੂ ਕੁਮਾਰੀ ਸਿੰਹਾ
ਬੱਚੇਨਿਸ਼ਾਂਤ ਕੁਮਾਰ (ਪੁੱਤਰ)
ਰਿਹਾਇਸ਼1 ਅਣੇ ਮਰਗ, ਪਟਨਾ[1]
ਅਲਮਾ ਮਾਤਰਰਾਸ਼ਟਰੀ ਪ੍ਰੋਦਯੋਗਿਕੀ ਸੰਸਥਾਨ, ਪਟਨਾ
ਪੇਸ਼ਾਰਾਜਨੀਤੀਵਾਨ
ਸਮਾਜ ਸੇਵਾ
ਖੇਤੀਬਾੜੀ
ਇੰਜਨੀਅਰ
ਵੈੱਬਸਾਈਟhttp://cm.bih.nic.in
As of 18 ਜੂਨ, 2006
ਸਰੋਤ: ਭਾਰਤ ਸਰਕਾਰ

ਨਿਤੀਸ਼ ਕੁਮਾਰ (ਹਿੰਦੀ: नितीश कुमार) (ਜਨਮ 1 ਮਾਰਚ 1951) ਬਿਹਾਰ ਦੇ ਵਰਤਮਾਨ ਮੁੱਖ ਮੰਤਰੀ ਹਨ। ਉਹ ਜਨਤਾ ਦਲ ਯੂ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਹਨ।

ਰਾਜਨੀਤਕ ਜੀਵਨ[ਸੋਧੋ]

ਸ਼੍ਰੀ ਕੁਮਾਰ ਬਿਹਾਰ ਇੰਜਨੀਅਰਿੰਗ ਕਾਲਜ, ਦੇ ਵਿਦਿਆਰਥੀ ਰਹੇ ਹਨ ਜੋ ਹੁਣ ਰਾਸ਼ਟਰੀ ਤਕਨੀਕੀ ਸੰਸਥਾਨ, ਪਟਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਥੋਂ ਉਹਨਾਂ ਨੇ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ ਸੀ। ਉਹ 1974 ਅਤੇ 1977 ਵਿੱਚ ਜੈਪ੍ਰਕਾਸ਼ ਬਾਬੂ ਦੇ ਸੰਪੂਰਣ ਕ੍ਰਾਂਤੀ ਅੰਦੋਲਨ ਵਿੱਚ ਸ਼ਾਮਿਲ ਰਹੇ ਸਨ ਅਤੇ ਉਸ ਸਮੇਂ ਦੇ ਮਹਾਨ ਸਮਾਜਸੇਵੀ ਅਤੇ ਰਾਜਨੇਤਾ ਸਤਿਏਂਦਰ ਨਰਾਇਣ ਸਿਨਹਾ ਦੇ ਕਾਫ਼ੀ ਕਰੀਬੀ ਰਹੇ।

ਹਵਾਲੇ[ਸੋਧੋ]