ਨਿਰਮਲ ਜੌੜਾ
ਨਿਰਮਲ ਜੌੜਾ | |
---|---|
![]() ਨਿਰਮਲ ਜੌੜਾ | |
ਜਨਮ | ਨਿਰਮਲ ਜੌੜਾ ਬਿਲਾਸਪੁਰ, (ਜ਼ਿਲ੍ਹਾ ਮੋਗਾ) ਪੰਜਾਬ, ਭਾਰਤ |
ਕੌਮੀਅਤ | ਭਾਰਤੀ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ |
ਕਿੱਤਾ | ਕਵੀ, ਮੰਚ ਸੰਚਾਲਕ, ਵਿਅੰਗਕਾਰ, ਟੈਲੀਵਿਜਨ ਕਲਾਕਾਰ ਅਤੇ ਰੰਗਮੰਚ ਨਿਰਦੇਸ਼ਕ |
ਨਿਰਮਲ ਜੌੜਾ ਪੰਜਾਬੀ ਲੇਖਕ ਹੈ। ਉਹ [1] ਉਹ ਮੰਚ ਸੰਚਾਲਕ, ਕਵੀ, ਵਿਅੰਗਕਾਰ, ਟੈਲੀਵਿਜਨ ਕਲਾਕਾਰ ਅਤੇ ਰੰਗਮੰਚ ਨਿਰਦੇਸ਼ਕ ਵੀ ਹੈ।
ਜੀਵਨ ਵੇਰਵੇ[ਸੋਧੋ]
ਡਾ. ਨਿਰਮਲ ਜੌੜਾ ਜਿਲ੍ਹਾ ਮੋਗਾ ਦੇ ਪਿੰਡ ਬਿਲਾਸਪੁਰ ਦਾ ਜੰਮਪਲ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮੁਲਾਜਮ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਯੁਵਕ ਭਲਾਈ ਨਿਰਦੇਸ਼ਕ ਹੈ।