ਨਿਸ਼ਚੇ ਵਾਚਕ ਪੜਨਾਂਵ
ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ ਵੱਲ ਇਸਾਰਾਂ ਕਰ ਕੇ ਉਸ ਦੇ ਨਾ ਦੀ ਥਾਂ ਉੱਤੇ ਕਰਤੇ ਜਾਣ। ਉਸ ਨੂੰ ਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ,
ਜਿਵੇ-
(ੳ) ਅਹੁ ਕੁਝ ਬਣ ਰਿਹਾ ਹੈ।
(ਅ) ਇਹ ਬੜਾ ਹਾਜਰ ਜਵਾਬ ਹੈ।
ਇਹਨਾਂ ਵਾਕਾਂ ਵਿੱਚ ਅਹੁ, ਇਹ ਨਿਸ਼ਚੇ ਵਾਚਕ ਪੜਨਾਂਵ ਹੈ।