ਨਿਸਾਤ ਆਲਮ
ਦਿੱਖ
ਨਿਸਾਤ ਆਲਮ | |
---|---|
ਝਾਰਖੰਡ ਵਿਧਾਨ ਸਭਾ ਦੀ ਮੈਂਬਰ | |
ਦਫ਼ਤਰ ਸੰਭਾਲਿਆ 23 ਨਵੰਬਰ 2024 | |
ਤੋਂ ਪਹਿਲਾਂ | Alamgir Alam |
ਹਲਕਾ | ਪਾਕੁੜ |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਪੇਸ਼ਾ | ਸਿਆਸਤਦਾਨ |
ਨਿਸਤਾਤ ਆਲਮ ਝਾਰਖੰਡ ਤੋਂ ਇੱਕ ਭਾਰਤੀ ਸਿਆਸਤਦਾਨ ਹੈ। ਉਹ 2024 ਤੋਂ ਝਾਰਖੰਡ ਵਿਧਾਨ ਸਭਾ ਦੀ ਮੈਂਬਰ ਹੈ, ਜੋ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਵਜੋਂ ਪਾਕੁੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ।[1][2] ਉਹ ਕਾਂਗਰਸੀ ਨੇਤਾ ਆਲਮਗੀਰ ਆਲਮ ਦੀ ਪਤਨੀ ਹੈ।
ਇਹ ਵੀ ਦੇਖੋ
[ਸੋਧੋ]- ਝਾਰਖੰਡ ਦੇ ਮੁੱਖ ਮੰਤਰੀਆਂ ਦੀ ਸੂਚੀ
- ਮਹਾਰਾਸ਼ਟਰ ਵਿਧਾਨ ਸਭਾ
ਹਵਾਲੇ
[ਸੋਧੋ]- ↑ "Pakur, Jharkhand Assembly Election Results 2024 Highlights: INC's Nisat Alam with 155827 defeats AJSUP's Azhar Islam". India Today (in ਅੰਗਰੇਜ਼ੀ). 23 November 2024. Retrieved 23 November 2024.
- ↑ "Pakur Election Result 2024 LIVE: Nisat Alam of INC Wins". News18 (in ਅੰਗਰੇਜ਼ੀ). Retrieved 23 November 2024.