ਨਿੱਕਾ ਜ਼ੈਲਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿੱਕਾ ਜ਼ੈਲਦਾਰ
ਫਸਟ ਲੁੱਕ ਪੋਸਟਰ
ਨਿਰਦੇਸ਼ਕਸਿਮਰਜੀਤ ਸਿੰਘ
ਨਿਰਮਾਤਾਅਮਨੀਤ ਸ਼ੇਰ ਸਿੰਘ
ਲੇਖਕਜਗਦੀਪ ਸਿੱਧੂ
ਸਿਤਾਰੇਐਮੀ ਵਿਰਕ
ਸੋਨਮ ਬਾਜਵਾ
ਕਰਮਜੀਤ ਅਨਮੋਲ
ਨਿਰਮਲ ਰਿਸ਼ੀ
ਸੋਨੀਆ ਕੌਰ
ਪਰਮਿੰਦਰ ਬਰਨਾਲਾ
ਸੰਗੀਤਕਾਰਜਤਿੰਦਰ ਸ਼ਾਹ
ਸਿਨੇਮਾਕਾਰਅਕਾਸ਼ਦੀਪ ਪਾਂਡੇ
ਸੰਪਾਦਕਓਮਕਾਰਨਾਥ ਭਕਰੀ
ਸਟੂਡੀਓਪਟਿਆਲਾ ਮੋਸ਼ਨ ਪਿਕਚਰਸ
ਸਿਮਰਜੀਤ ਸਿੰਘ ਪ੍ਰੋਡਕਸ਼ਨ
ਰਿਲੀਜ਼ ਮਿਤੀ(ਆਂ)
  • 30 ਸਤੰਬਰ 2016 (2016-09-30)
ਦੇਸ਼ਭਾਰਤ, ਕਨੈਡਾ
ਭਾਸ਼ਾਪੰਜਾਬੀ

ਨਿੱਕਾ ਜ਼ੈਲਦਾਰ  2016 ਵਰ੍ਹੇ ਦੀ ਇੱਕ ਪੰਜਾਬੀ ਫਿਲਮ ਹੈ। ਇਸਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ ਅਤੇ ਸੋਨਮ ਬਾਜਵਾ ਹਨ। ਇਹ ਫਿਲਮ ਪੂਰੇ ਵਿਸ਼ਵ ਵਿੱਚ 30 ਸਿਤੰਬਰ 2016 ਨੂੰ ਰਿਲੀਜ਼ ਹੋਈ।[1]

ਕਾਸਟ[ਸੋਧੋ]

ਗੀਤ ਸੂਚੀ[ਸੋਧੋ]

ਲੜੀ ਨੰ. ਗੀਤ ਗਾਇਕ ਸੰਗੀਤਕਾਰ ਗੀਤਕਾਰ
1. ਮਿਨੀ ਕੂਪਰ ਐਮੀ ਵਿਰਕ ਜਤਿੰਦਰ ਸ਼ਾਹ ਮਨਿੰਦਰ ਕੈਲੇ
2. ਲੱਗਦੀ ਨਾ ਅੱਖ ਐਮੀ ਵਿਰਕ ਜਤਿੰਦਰ ਸ਼ਾਹ ਹੈਪੀ ਰਾਏਕੋਟੀ
3. ਪਿਆਰ ਬਿਨਾ ਪ੍ਰਭ ਗਿੱਲ ਜਤਿੰਦਰ ਸ਼ਾਹ ਮਨਿੰਦਰ ਕੈਲੇ
4. ਬੋਲਣੇ ਦੀ ਲੋੜ ਨਹੀਂ ਹੈਪੀ ਰਾਏਕੋਟੀ ਜਤਿੰਦਰ ਸ਼ਾਹ ਮਨਿੰਦਰ ਕੈਲੇ

ਟ੍ਰੇਲਰ[ਸੋਧੋ]

ਫਿਲਮ ਦਾ ਟ੍ਰੇਲਰ 8 ਸਿਤੰਬਰ 2016 ਨੂੰ ਯੂਟਿਊਬ ਉੱਪਰ ਪਾ ਦਿੱਤਾ ਗਿਆ ਸੀ।[2]

ਹਵਾਲੇ[ਸੋਧੋ]

  1. punjabi, Film. "First look: Nikka Zaildar'". Retrieved 20 August 2016.  More than one of |accessdate= and |access-date= specified (help)
  2. "Nikka Zaildar Trailer Video Download HD, MP4". 8 September 2016. Retrieved 8 September 2016.  More than one of |accessdate= and |access-date= specified (help)

ਬਾਹਰੀ ਕੜੀਆਂ[ਸੋਧੋ]