ਨਿੱਕੀ ਬੇਂਜ਼
ਨਿੱਕੀ ਬੇਂਜ਼ | |
|---|---|
| ਜਨਮ | ਦਸੰਬਰ 11, 1981[1] ਮਾਰੀਉਪੋਲ, ਯੂਕਰੇਨ[1] |
| ਰਾਸ਼ਟਰੀਅਤਾ | ਕੈਨੇਡੀਅਨ[2] |
| ਹੋਰ ਨਾਮ | ਨਿੱਕੀ[1] |
| ਕੱਦ | 5 ft 5 in (1.65 m)[3] |
| No. of adult films | 217 (ਅਦਾਕਾਰਾ ਵਜੋਂ) 1 (ਨਿਰਦੇਸ਼ਕ ਵਜੋਂ) |
| ਵੈੱਬਸਾਈਟ | nikkibenz |
ਅੱਲਾ ਮੌਂਟਚਾਕ (ਰੂਸੀ: А́лла Монча́к, ਜਨਮ 11 ਦਸੰਬਰ, 1981), ਨੂੰ ਵਧੇਰੇ ਆਪਣੇ ਸਟੇਜੀ ਨਾਮ ਨਿੱਕੀ ਬੇਂਜ਼ ਨਾਲ ਜਾਣੀ ਜਾਂਦੀ ਇੱਕ ਯੂਕਰੇਨੀ ਕੈਨੇਡੀਅਨ ਪੌਰਨੋਗ੍ਰਾਫਿਕ ਅਦਾਕਾਰਾ ਹੈ। ਇਹ 2010 ਦੀ ਪੇਂਟਹਾਉਸ ਪੈਟ ਸੀ ਜੋ 2011 ਵਿੱਚ, ਪੈਟ ਆਫ਼ ਦੀ ਈਅਰ ਚੁਣੀ ਗਈ।
ਸ਼ੁਰੂਆਤੀ ਜੀਵਨ
[ਸੋਧੋ]ਬੇਂਜ਼ ਦਾ ਜਨਮ 11 ਦਸੰਬਰ, 1981 ਨੂੰ ਮਾਰਿਉਪੋਲ, ਯੂਕਰੇਨੀ ਐਸਐਸਆਰ, ਸੋਵੀਅਤ ਯੂਨੀਅਨ ਵਿੱਚ ਹੋਇਆ। ਇਸਦੇ ਪਿਤਾ ਦਾ ਪਰਿਵਾਰ, ਕੈਨੇਡੀਅਨ ਸੀ।[2] 7 ਸਾਲ ਦੀ ਉਮਰ ਵਿੱਚ, ਇਹ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਚਲੀ ਗਈ। ਇਹ ਟੋਰਾਂਟੋ ਵਿੱਚ ਵੱਡੀ ਹੋਈ।
ਕੈਰੀਅਰ
[ਸੋਧੋ]ਬੇਂਜ਼ ਨੇ ਪੌਰਨ ਕੈਰੀਅਰ ਬਣਾਉਣ ਤੋਂ ਪਹਿਲਾਂ ਬਤੌਰ ਇੱਕ ਸਵਿਮਸੂਟ ਮਾਡਲ ਅਤੇ ਸਟੀਪਰ ਕੰਮ ਕੀਤਾ। ਇਸਨੇ ਨਿਰਦੇਸ਼ਕ ਜਿਮ ਗੁੰਨ ਦੁਆਰਾ ਅਡਲਟ ਫ਼ਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ, ਜਿਸਨੇ ਇਸਨੂੰ ਫ੍ਰੈਂਕ ਕੀ, ਪਲੈਜ਼ਰ ਪ੍ਰੋਡਕਸ਼ਨ ਦਾ ਪ੍ਰਧਾਨ, ਨਾਲ ਪਰਿਚਿਤ ਕਰਵਾਇਆ। ਇਸਨੂੰ ਜਨਵਰੀ 2003 ਵਿੱਚ, ਪਲੈਜ਼ਰ ਪ੍ਰੋਡਕਸ਼ਨ ਨੇ ਸਾਇਨ ਕੀਤਾ ਅਤੇ ਇਸਨੇ ਆਪਣਾ ਪਹਿਲਾ ਔਨ-ਸਕਰੀਨ ਸੈਕਸ ਸੀਨ ਸਟਰੈਪ ਆਨ ਸੈਲੀ ਵਿੱਚ 20 ਵਿੱਚ ਜੀਨਾ ਲੀਨ ਨਾਲ ਕੀਤਾ[4] ਅਤੇ ਇਸਨੇ ਪਹਿਲਾ ਮੁੰਡਾ-ਕੁੜੀ ਸੀਨ ਬੇਨ ਇੰਗਲਿਸ਼ ਵਿੱਚ ਦ ਸਵੀਟੈਸਟ ਥਿੰਗ ਵਿੱਚ ਕੀਤਾ।[5]
ਅਵਾਰਡ ਅਤੇ ਨਾਮਜ਼ਦਗੀ
[ਸੋਧੋ]ਹਵਾਲੇ
[ਸੋਧੋ]- 1 2 3 Nikki Benz ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
- 1 2 Adam Wilcox (April 12, 2011). "XXX Wasteland Exclusive Interview: Nikki Benz". XXX Wasteland. Archived from the original on ਅਗਸਤ 1, 2018. Retrieved August 20, 2015.
{{cite web}}: Unknown parameter|dead-url=ignored (|url-status=suggested) (help) - ↑ Mark Kernes (February 2003). "Fresh Off The Bus: Nikki Benz". AVN. Archived from the original on November 26, 2006. Retrieved October 8, 2014.
{{cite web}}: Italic or bold markup not allowed in:|publisher=(help); Unknown parameter|deadurl=ignored (|url-status=suggested) (help) - ↑ "Pleasure: A Case of the Benz". AVN. 2003-01-28. p. 1. Archived from the original on 2009-05-23. Retrieved 2007-09-23.
{{cite web}}: Unknown parameter|dead-url=ignored (|url-status=suggested) (help) - ↑ Dan Miller (2003-01-28). "A Boff at the Burger Palace: On the Set with Pleasure Girl Nikki Benz". AVN. Archived from the original on 2003-02-07. Retrieved 2007-09-23.
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ
- Nikki Benz ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ
- Nikki Benz ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Nikki Benz, ਇੰਟਰਨੈੱਟ ਮੂਵੀ ਡੈਟਾਬੇਸ 'ਤੇ