ਨਿੱਜਵਾਚਕ ਪੜਨਾਂਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

.  ਨਿੱਜ- ਵਾਚਕ ਪੜਨਾਂਵ-

ਜਿਹੜਾ ਸ਼ਬਦ ਕਰਤੀ ਦੇ ਨਾਲ਼ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ। ਉਹਨਾ ਨੂੰ ਨਿੱਜ-ਵਾਚਕ ਪੜਨਾਂਵ ਕਿਹਾ ਜਾਂਦਾ ਹੈ

ਜਿਵੇਂ-            

(ੳ) ਮੈਂ ਆਪ ਊਸ ਨੂੰ ਸਮਝਾਇਆ।

(ਅ) ਮੁੰਡੇ ਆਪਸ ਵਿੱਚ ਲੜਦੇ ਹਨ।

(ੲ) ਅਸੀਂ ਆਪ ਆਪਣੇ ਹੱਥ ਕੰਮ ਕੀਤਾ।

ਇਹਨਾਂ ਵਾਕਾਂ ਵਿੱਚ ਮੈਂ ਆਪ, ਆਪਸ, ਆਪ ਨਿੱਜ- ਵਾਚਕ ਪੜਨਾਂਵ ਹਨ।