ਨੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੀਤ ਜਾਂ ਇਰਾਦਾ ਉਹ ਦਿਮਾਗ਼ੀ ਹਾਲਤ ਹੁੰਦੀ ਹੈ ਜਿਸ ਰਾਹੀਂ ਕੋਈ ਕੰਮ ਕਰਨ ਜਾਂ ਭਵਿੱਖ 'ਚ ਕੁਝ ਕਰਨ ਲਈ ਪਾਬੰਦ ਹੋਇਆ ਜਾਂਦਾ ਹੈ। ਨੀਤ ਵਿੱਚ ਵਿਉਂਤਬੰਦੀ ਅਤੇ ਅਗਾਊਂ ਸੋਚ ਵਰਗੀਆਂ ਦਿਮਾਗ਼ੀ ਕਾਰਵਾਈਆਂ ਸ਼ਾਮਲ ਹੁੰਦੀਆਂ ਹਨ।[1]

ਹਵਾਲੇ[ਸੋਧੋ]

  1. Bratman, M. (1987). Intention, Plans, and Practical Reason. Cambridge, MA: Harvard University Press.

ਬਾਹਰਲੇ ਜੋੜ[ਸੋਧੋ]