ਨੀਦਰਲੈਂਡ
ਨੀਦਰਲੈੰਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦਸ਼ ਹੈ। ਏਦੇ ਉੱਤਰ ਤੇ ਲੈਂਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੀਲਜੀਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਈਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈੰਡ ਦਾ 25/ ਥਾਂ ਤੇ 21 / ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਨੇਂ ਤੇ ਈਦਾ 50/ ਥਾਂ ਸਮੁੰਦਰ ਦੀ ਪੱਧਰ ਤੋਂ ਇੱਕ ਮੀਟਰ ਉੱਚਾ ਹੈ। ਇਸੇ ਲਈ ਈਦਾ ਨਾਂ ਨੀਦਰਲੈੰਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ ਤੇ ਥੱਲੇ ਕਜ ਅਜੇ ਥਾਂ ਨੇਂ। ਏਦੇ ਚੋਂ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਿਕਦੇ ਨੇਂ।
ਨੀਦਰਲੈੰਡ ਉਨ੍ਹਾਂ ਪਹਿਲੀਆ ਦੇਸ਼ਾਂ ਚੋਂ ਹੈ ਜਿਥੇ ਚੁਣੀ ਹੋਈ ਪਾਰਲੀਮੈਂਟ ਬਣੀ। ਨੀਦਰਲੈੰਡ ਨੀਟੂ, ਯੂਰਪੀ ਸੰਘ ਤੇ ਬੈਨੇਲੁਕਸ ਦਾ ਸੰਗੀ ਦੇਸ਼ ਹੈ। ਇੱਥੇ ਆਲਮੀ ਅਦਾਲਤ ਇਨਸਾਫ਼ ਵੀ ਹੈ। ਨੀਦਰਲੀਨਡੋ ਨੂੰ 2011 'ਚ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ ਮੰਨਿਆ ਗਿਆੇਂ।
ਇਤਿਹਾਸ[ਸੋਧੋ]
9 ਤੂੰ 1581 ਤੱਕ ਨੀਦਰਲੈੰਡ ਸਪੇਨ ਨਾਲ਼ ਜੁੜਿਆ ਰੀਆ। 1581 ਤੂੰ 1725 ਤੱਕ ਇਹ ਡਚ ਲੋਕ ਰਾਜ ਸੀ। 179 5 ਤੂੰ 1814 ਤੱਕ ਇਹ ਫ਼ਰਾਂਸ ਦੇ ਥੱਲੇ ਲੱਗਿਆ ਰੀਆ। 1815 ਤੂੰ ਲੈ ਕੇ 19 40 ਤੱਕ ਨੀਦਰਲੈਂਡ ਤੇ ਬਾਦ ਸ਼ਾਈ ਰਈ। 19 40 ਤੂੰ 19 45 ਤੱਕ ਏਦੇ ਤੇ ਜਰਮਨੀ ਨੇ ਮੱਲ ਮਾਰੀ ਰੱਖਿਆ। ਜਰਮਨੀ ਦੀ ਹਾਰ ਮਗਰੋਂ ਨੀਦਰਲੈਂਡ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਹੁਣ ਤੱਕ ਨਾਲ਼ ਦੇ ਦੇਸਾਂ ਨਾਲ਼ ਰਲ਼ ਕੇ ਇੱਕ ਸਿੱਖੀ ਤੇ ਖ਼ੁਸ਼ ਜੀਵਨ ਲੰਗਾ ਰੀਆ ਹੈ।
- ↑ Official CBS website containing all Dutch demographic statistics. Cbs.nl. Retrieved on 30 October 2014.
- ↑ "Population counter". Centraal Bureau voor de Statistiek. 2015. http://www.cbs.nl/en-GB/menu/themas/bevolking/cijfers/extra/bevolkingsteller.htm. Retrieved on 21 November 2015.
- ↑ 3.0 3.1 "Netherlands". International Monetary Fund. http://www.imf.org/external/pubs/ft/weo/2015/02/weodata/weorept.aspx?pr.x=82&pr.y=3&sy=2014&ey=2020&scsm=1&ssd=1&sort=subject&ds=.&br=1&c=138%2C128%2C142%2C172%2C936%2C174%2C961%2C144%2C146&s=NGDPD%2CNGDPDPC%2CPPPGDP%2CPPPPC&grp=0&a=. Retrieved on October 2015.