ਨੀਰਾ ਨੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਆਰਾ ਨੂਰ
ਜਨਮ (1950-11-03) 3 ਨਵੰਬਰ 1950 (ਉਮਰ 68)
ਅਸਮ
ਮੂਲ ਪਾਕਿਸਤਾਨੀ
ਵੰਨਗੀ(ਆਂ) ਗ਼ਜ਼ਲ
ਕਿੱਤਾ ਪਲੇਬੈਕ ਗਾਇਕਾ
ਸਾਜ਼ Vocalist
ਸਰਗਰਮੀ ਦੇ ਸਾਲ 1971-2012

ਨਿਆਰਾ ਨੂਰ (ਉਰਦੂ: نیرہ نور ‎) ਇੱਕ ਪਾਕਿਸਤਾਨੀ ਪਲੇਬੈਕ ਗਾਇਕਾ ਹੈ ਜਿਸ ਨੂੰ ਗ਼ਜ਼ਲ ਗਾਇਕੀ ਦੇ ਦੱਖਣੀ ਏਸ਼ੀਆ ਦੇ ਮੋਹਰੀ ਕਲਾਕਾਰਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ।[1][2]

ਹਵਾਲੇ[ਸੋਧੋ]

  1. "Nayyara Noor – Singer". Pakistani Profiles. 
  2. "Nayyara Noor". NME. Retrieved 19 November 2009.