ਸਮੱਗਰੀ 'ਤੇ ਜਾਓ

ਨੀਲਕਾਂ (ਬੈਤ ਸੰਗ੍ਰਹਿ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੀਲਕਾਂ ਪਾਕਿਸਤਾਨੀ ਪੰਜਾਬ ਦੇ ਸ਼ਾਇਰ ਹਕੀਮ ਅਰਸ਼ਦ ਸ਼ਹਿਜ਼ਾਦ ਦਾ ਗੁਰਮੁਖੀ ਵਿੱਚ ਛਪਿਆ ਪਹਿਲਾ ਬੈਂਤ ਸੰਗ੍ਰਹਿ ਹੈ, ਜਿਸ ਦਾ ਲਿਪੀਅੰਤਰਨ ਅਤੇ ਸੰਪਾਦਨ ਜੁਗਲ ਕਿਸ਼ੋਰ ਪੰਗੋਤਰਾ ਨੇ ਕੀਤਾ ਹੈ। ਇਸ ਦਾ ਪ੍ਰਕਾਸ਼ਨ ਸਹਿਜ ਪਬਲੀਕੇਸ਼ਨ, ਸਮਾਣਾ(ਪਟਿਆਲਾ) ਵੱਲੋਂ ਜੁਲਾਈ 2025 ਵਿੱਚ ਕੀਤਾ ਗਿਆ।