ਨੂਰਪੁਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੂਰਪੁਰ ਵਿਧਾਨ ਸਭਾ ਹਲਕਾ

ਨੂਰਪੁਰ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਕਾਂਗੜਾ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 74,679 ਵੋਟਰ ਸਨ। [2]

ਵਿਧਾਇਕ[ਸੋਧੋ]

2012 ਦੇ ਵਿਧਾਨ ਸਭਾ ਚੋਣਾਂ ਵਿੱਚ ਅਜੈ ਮਹਾਜਨ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਰਤੀ ਰਾਸ਼ਟਰੀ ਕਾਂਗਰਸ ਅਜੈ ਮਹਾਜਨ 74,679 76.7 3,367 [2]
2007 ਆਜ਼ਾਦ ਰਾਕੇਸ਼ ਪਠਾਨੀਆ 88,170 74.4 4,165 [3]
2003 ਭਾਰਤੀ ਰਾਸ਼ਟਰੀ ਕਾਂਗਰਸ ਸਤ ਮਹਾਜਨ 76,740 78.7 9,599 [4]
1998 ਭਾਜਪਾ ਰਾਕੇਸ਼ ਪਠਾਨੀਆ 65,232 75.3 2,406 [5]
1993 ਭਾਰਤੀ ਰਾਸ਼ਟਰੀ ਕਾਂਗਰਸ ਸਤ ਮਹਾਜਨ 58,598 78.5 15,091 [6]
1990 ਜਨਤਾ ਦਲ ਕੇਵਲ ਸਿੰਘ 55,855 74.9 3,443 [7]
1985 ਭਾਰਤੀ ਰਾਸ਼ਟਰੀ ਕਾਂਗਰਸ ਸਤ ਮਹਾਜਨ 40,877 78.3 8,183 [8]
1982 ਭਾਰਤੀ ਰਾਸ਼ਟਰੀ ਕਾਂਗਰਸ ਸਤਿ ਮਹਾਜਨ 37,065 83.5 3,299 [9]
1977 ਭਾਰਤੀ ਰਾਸ਼ਟਰੀ ਕਾਂਗਰਸ ਸਤਿ ਮਹਾਜਨ 33,221 #75.6 1,512 [10]
ਸਿਲਿਸਲੇਵਾਰ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Delimitation of Parliamentary and Assembly Constituencies Order, 2008, Schedule XI. ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF)Statistical Report On General Election, 2012 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF)Statistical Report On General Election, 2007 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF)Statistical Report On General Election, 2003 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF)Statistical Report On General Election, 1998 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF)Statistical Report On General Election, 1993 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF)Statistical Report On General Election, 1990 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF)Statistical Report On General Election, 1985 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF)Statistical Report On General Election, 1982 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF)Statistical Report On General Election, 1977 To The Legislative Assembly Of Himachal Pradesh. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.