ਨੇਥਨ ਲਿਓਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੇਥਨ ਲਿਓਨ
Refer to caption
ਲਿਓਨ ਦਿਸੰਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਨੇਥਨ ਮਾਈਕਲ ਲਿਓਨ
ਜਨਮ (1987-11-20) 20 ਨਵੰਬਰ 1987 (ਉਮਰ 34)
ਯੰਗ, ਨਿਊ ਸਾਊਥ ਵੇਲਜ਼, ਆਸਟਰੇਲੀਆ
ਛੋਟਾ ਨਾਂਮਗੈਰੀ,[1] ਗਾਜ਼ਾ,[2] ਲਾਇਨੋ, ਲਾਇਨ, ਗੋਟ[3]
ਬੱਲੇਬਾਜ਼ੀ ਦਾ ਅੰਦਾਜ਼ਸੱਜਾ ਹੱਥ ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਔਫ਼ ਸਪਿਨ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 421)31 ਅਗਸਤ 2011 v ਸ਼੍ਰੀਲੰਕਾ
ਆਖ਼ਰੀ ਟੈਸਟ23 ਨਵੰਬਰ 2017 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 194)8 ਮਾਰਚ 2012 v ਸ਼੍ਰੀਲੰਕਾ
ਆਖ਼ਰੀ ਓ.ਡੀ.ਆਈ.24 ਅਗਸਤ 2016 v ਸ਼੍ਰੀਲੰਕਾ
ਓ.ਡੀ.ਆਈ. ਕਮੀਜ਼ ਨੰ.67
ਕੇਵਲ ਟਵੰਟੀ20 (cap 77)29 ਜਨਵਰੀ 2016 v ਭਾਰਤ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008–2010ਏ.ਸੀ.ਟੀ. ਕੌਮੈਟਸ
2011–2013ਦੱਖਣੀ ਆਸਟਰੇਲੀਆ
2011–2013ਐਡਿਲੇਡ ਸਟ੍ਰਾਈਕਰਜ਼
2013–ਹੁਣ ਤੱਕਨਿਊ ਸਾਊਥ ਵੇਲਜ਼ (squad no. 67)
2013–ਹੁਣ ਤੱਕਸਿਡਨੀ ਸਿਕਸਰਜ਼ (squad no. 67)
2017–ਹੁਣ ਤੱਕਵੌਰਸੈਸਟਰਸ਼ਾਇਰ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 69 13 119 50
ਦੌੜਾਂ 683 46 1,357 168
ਬੱਲੇਬਾਜ਼ੀ ਔਸਤ 11.77 23.00 12.92 15.27
100/50 0/0 0/0 0/2 0/0
ਸ੍ਰੇਸ਼ਠ ਸਕੋਰ 40* 30 75 37*
ਗੇਂਦਾਂ ਪਾਈਆਂ 16,368 720 26,889 2,665
ਵਿਕਟਾਂ 269 17 393 62
ਸ੍ਰੇਸ਼ਠ ਗੇਂਦਬਾਜ਼ੀ 31.83 34.82 36.02 34.58
ਇੱਕ ਪਾਰੀ ਵਿੱਚ 5 ਵਿਕਟਾਂ 12 0 12 0
ਇੱਕ ਮੈਚ ਵਿੱਚ 10 ਵਿਕਟਾਂ 2 n/a 2 n/a
ਸ੍ਰੇਸ਼ਠ ਗੇਂਦਬਾਜ਼ੀ 8/50 4/44 8/50 4/10
ਕੈਚਾਂ/ਸਟੰਪ 32/– 2/– 49/– 25/–
ਸਰੋਤ: ESPNcricinfo, 7 ਸਤੰਬਰ 2017

ਨੇਥਨ ਮਾਈਕਲ ਲਿਓਨ (ਜਨਮ 20 ਨਵੰਬਰ 1987) ਇੱਕ ਆਸਟਰੇਲੀਆਈ ਕ੍ਰਿਕਟਰ ਹੈ। ਉਸ ਕੋਲ ਕਿਸੇ ਵੀ ਆਸਟਰੇਲੀਆਈ ਔਫ਼-ਸਪਿਨ ਗੇਂਦਬਾਜ਼ ਦੁਆਰਾ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਹੈ। ਉਸਨੇ ਹਿਊ ਟਰੰਬਲ ਦੁਆਰਾ ਲਈਆਂ ਵਿਕਟਾਂ ਦੀ ਗਿਣਤੀ 141 ਨੂੰ 2015 ਵਿੱਚ ਪਾਰ ਕਰ ਲਿਆ ਸੀ।

ਹਵਾਲੇ[ਸੋਧੋ]

  1. "Nice, Garry!". ESPN Cricinfo. Retrieved 26 March 2017. 
  2. Nishad Pai Vaidya (20 November 2016). "Nathan Lyon: 12 facts you should know about Australia's leading contemporary Test spinner". Cricket Country. Retrieved 26 November 2016. 
  3. Barrett, Chris (13 June 2015). "Record-breaking Nathan Lyon eager to get at England's left-handers in Ashes". The Sydney Morning Herald. Retrieved 28 December 2015.