ਨੇਵਸਕੀ ਪ੍ਰਾਸਪੈਕਟ (ਕਹਾਣੀ)
ਦਿੱਖ
| "ਨੇਵਸਕੀ ਪ੍ਰਾਸਪੈਕਟ" | |
|---|---|
| ਲੇਖਕ ਨਿਕੋਲਾਈ ਗੋਗੋਲ | |
| ਮੂਲ ਸਿਰਲੇਖ | ਰੂਸੀ: Невский Проспект |
| ਦੇਸ਼ | ਰੂਸੀ ਸਲਤਨਤ |
| ਭਾਸ਼ਾ | ਰੂਸੀ |
| ਵੰਨਗੀ | ਕਹਾਣੀ |
| ਪ੍ਰਕਾਸ਼ਨ ਮਿਤੀ | 1835 (ਲਿਖਣ ਦਾ ਸਾਲ: 1833-1834) |
ਨੇਵਸਕੀ ਪ੍ਰਾਸਪੈਕਟ (ਰੂਸੀ: Невский Проспект) ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ ਨਿਕੋਲਾਈ ਗੋਗੋਲ ਦੀ 1833-1834 ਵਿੱਚ ਲਿਖੀ ਇੱਕ ਕਹਾਣੀ ਹੈ ਜਿਸ ਨੂੰ ਸੰਸਾਰ ਦੀਆਂ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਇਹ 1835 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
