ਨੈਸ਼ਨਲ ਜੀਓਗਰਾਫਿਕ (ਯੂ.ਐਸ. ਟੀ ਵੀ ਚੈਨਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੈਸ਼ਨਲ ਜੀਓਗਰਾਫਿਕ (ਅੰਗਰੇਜ਼ੀ ਨਾਮ: National Geographic) ਜੋ ਪਹਿਲਾਂ ਨੈਸ਼ਨਲ ਜੀਓਗਰਾਫਿਕ ਚੈਨਲ ਅਤੇ ਵਪਾਰਕ ਤੌਰ 'ਤੇ ਨਾਟ ਜੀਓ ਜਾਂ ਨੈਟ ਜੀਓ ਟੀਵੀ ਦੇ ਟ੍ਰੇਡਮਾਰਕ ਨਾਲ ਵੀ ਜਾਣਿਆ ਜਾਂਦਾ ਸੀ, ਇੱਕ ਅਮਰੀਕੀ ਡਿਜੀਟਲ ਕੇਬਲ ਅਤੇ ਸੈਟੇਲਾਈਟ ਟੈਲੀਵਿਜ਼ਨ ਨੈਟਵਰਕ ਹੈ ਜਿਸ ਉੱਪਰ ਨੈਸ਼ਨਲ ਜੀਓਗਰਾਫਿਕ ਪਾਰਟਨਰਜ਼ ਦੀ ਮਲਕੀਅਤ ਹੈ, ਜਿਸ ਦੀ ਬਹੁਗਿਣਤੀ 21ਵੀਂ ਸੈਂਚਰੀ ਫੌਕਸ ਕੋਲ ਹੈ ਅਤੇ ਬਾਕੀ ਦੇ ਮਾਲਕ ਨੈਸ਼ਨਲ ਜੀਓਗਰਾਫਿਕ ਸੁਸਾਇਟੀ ਹਨ।