ਨੋਕੀਅਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੋਕੀਆ ਫਿਨਲੈਂਡ ਦੀ ਮਸ਼ਹੂਰ ਮੋਬਾਇਲ ਨਿਰਮਾਤਾ ਕੰਪਨੀ ਸੀ ਜਿਸ ਨੇ 21ਵੀਂ ਸਦੀ ਦੇ ਸ਼ੁਰੂਆਤੀ ਦਹਾਕੇ 'ਚ ਮੋਬਾਇਲ ਫ਼ੋਨਾਂ ਦੇ ਕਾਰੋਬਾਰ ਉੱਤੇ ਕਬਜ਼ਾ ਜਮਾਈ ਰੱਖਿਆ। ਐਂਡ੍ਰੋਇਡ ਅਤੇ ਆਈ ਫ਼ੋਨ ਵਰਗੇ ਸਮਾਰਟਫ਼ੋਨਾਂ ਕਰ ਕੇ ਇਹ ਕੰਪਨੀ ਘਾਟੇ ਵਿੱਚ ਚਲੀ ਗਈ। ਅੰਤ ਇਸਨੂੰ ਮਾਈਕਰੋਸੋਫਟ ਨੇ ਖਰੀਦ ਲਿਆ।