ਨੋ ਲੋਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨੋ ਲੋਗੋ
No Logo: Taking Aim at the Brand Bullies  
ਨੋ ਲੋਗੋ ਅੰਗਰੇਜ਼ੀ ਅਡੀਸ਼ਨ ਦਾ ਕਵਰ
ਲੇਖਕ ਨੈਓਮੀ ਕਲੇਨ
ਦੇਸ਼ ਕੈਨੇਡਾ
ਭਾਸ਼ਾ ਅੰਗਰੇਜ਼ੀ
ਵਿਸ਼ਾ ਇਕਨਾਮਿਕਸ
ਵਿਧਾ ਗੈਰ-ਗਲਪ
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਪੰਨੇ 490 (ਪਹਿਲਾ ਅਡੀਸ਼ਨ)
ਆਈ.ਐੱਸ.ਬੀ.ਐੱਨ. ISBN 0-312-20343-8
43271949

ਨੋ ਲੋਗੋ (No Logo: Taking Aim at the Brand Bullies) ਕੈਨੇਡੀਅਨ ਲੇਖਕ ਨੈਓਮੀ ਕਲੇਨ ਦੀ ਦਸੰਬਰ 1999 ਵਿੱਚ ਪ੍ਰਕਾਸ਼ਿਤ ਪੁਸਤਕ ਹੈ। [1][2] 1999 ਵਿੱਚ ਵਿਸ਼ਵ ਵਪਾਰ ਸੰਗਠਨ ਦੀ ਸੀਐਟਲ ਵਿੱਚ ਹੋਈ ਮਨਿਸਟਰੀਅਲ ਕਾਨਫਰੰਸ ਸਮੇਂ ਰੋਸ ਮੁਜਾਹਰਿਆਂ ਨੇ ਕੁਝ ਮੁੱਦਿਆਂ ਵੱਲ ਵਿਆਪਕ ਧਿਆਨ ਖਿਚਿਆ ਸੀ।

ਹਵਾਲੇ[ਸੋਧੋ]

  1. "No Logo by Naomi Klein". RandomHouse.ca. Retrieved 2 February 2012. 
  2. "No Logo: Taking Aim at the Brand Bullies". Amazon. Retrieved 2 February 2012.