ਨੱਚਦੀ ਕੁੜੀ (ਮੋਹਿੰਜੋਦੜੋ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੱਚਦੀ ਕੁੜੀ (ਕਾਂਸੀ), ਮੋਹਿੰਜੋਦੜੋ
ਕਲਾਕਾਰਅਗਿਆਤ, ਪੂਰਵ-ਇਤਿਹਾਸਕ
ਸਾਲਅੰਦਾਜ਼ਨ 2500 ਈਪੂ
ਕਿਸਮਕਾਂਸੀ[1]
ਪਸਾਰ10.5 ਸਮ[1]  × 5 ਸਮ  (?? × ??)
ਜਗ੍ਹਾਕੌਮੀ ਮਿਊਜ਼ੀਅਮ, ਨਵੀਂ ਦਿੱਲੀ

ਨੱਚਦੀ ਕੁੜੀ 2500 ਈ.ਪੂ. ਦੇ ਵੇਲੇ ਦੀ ਸਿੰਧੂ ਘਾਟੀ ਸਭਿਅਤਾ ਦੀ ਮੋਹਿੰਜੋਦੜੋ ਸਾਈਟ ਤੋਂ ਇੱਕ ਕਾਂਸੀ ਦੀ ਮੂਰਤੀ ਹੈ। ਇਹ ਨਵੀਂ ਦਿੱਲੀ ਦੇ ਕੌਮੀ ਮਿਊਜ਼ੀਅਮ ਵਿੱਚ ਰੱਖੀ ਹੋਈ ਹੈ। ਪੁਜਾਰੀ ਰਾਜੇ ਨਾਲ ਮਿਲੀ ਇਹ ਮੂਰਤੀ ਮੋਹਿੰਜੋਦੜੋ ਸੱਭਿਅਤਾ ਦੀਆਂ ਦੋ ਮਸ਼ਹੂਰ ਕਲਾਕ੍ਰਿਤੀਆਂ ਵਿੱਚੋਂ ਇੱਕ ਹੈ।[2]

ਵੇਰਵਾ[ਸੋਧੋ]

ਕਾਂਸੀ ਦੀ ਮੂਰਤੀ, ਨੱਚਦੀ ਕੁੜੀ 10.5 ਸੈਟੀਮੀਟਰ (4.1 ਇੰਚ) ਉੱਚੀ[3] ਲਗਪਗ 4,500 ਸਾਲ ਪੁਰਾਣੀ ਇੱਕ ਮੂਰਤੀ ਹੈ ਅਤੇ ਇਹ ਮਕੈ ਨੂੰ 1926 ਵਿੱਚ ਮੋਹਿੰਜੋਦੜੋ ਦੇ 'ਐਚਆਰ ਖੇਤਰ' ਵਿੱਚੋਂ ਮਿਲੀ ਸੀl[3] ਭਾਵੇਂ ਇਸ ਦੀ ਸਥਿਤੀ ਖੜ੍ਹੇ ਰਹਿਣ ਦੀ ਹੈ, ਪਰ ਇਸ ਨੂੰ ਉਸ ਦੇ ਪੇਸ਼ੇ ਦੇ ਕਿਆਸ ਦੇ ਲਿਹਾਜ ਨਾਲ "ਨੱਚਦੀ ਕੁੜੀ" ਕਿਹਾ ਗਿਆ ਹੈ।[2]

ਹਵਾਲੇ[ਸੋਧੋ]

  1. 1.0 1.1 "Dancing girl". nationalmuseumindia.gov.in. National Museum, New Delhi. Archived from the original on 6 ਜਨਵਰੀ 2019. Retrieved 15 November 2014. {{cite web}}: Unknown parameter |dead-url= ignored (help)
  2. 2.0 2.1 McIntosh, Jane R. (2008). The Ancient Indus Valley: New Perspectives. Santa Barbara, California: ABC-CLIO. pp. 281, 407. ISBN 9781576079072. Retrieved 15 November 2014.
  3. 3.0 3.1 "Collections:Pre-History & Archaeology". National Museum, New Delhi. Archived from the original on 6 ਜਨਵਰੀ 2019. Retrieved 3 February 2014. {{cite web}}: Unknown parameter |dead-url= ignored (help)