ਪਦਮਾ ਲਕਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਦਮਾ ਲਕਸ਼ਮੀ
Padma Lakshmi at the 2008 Tribeca Film Festival.JPG
ਟ੍ਰਿਬੇਕਾ ਫਿਲਮ ਫੈਸਟੀਵਲ 2008 ਵਿਖੇ ਲਕਸ਼ਮੀ
ਜਨਮਪਦਮਾ ਪਾਰਵਤੀ ਲਕਸ਼ਮੀ ਵੈਦਿਆਨਾਥਨ
(1970-09-01) ਸਤੰਬਰ 1, 1970 (ਉਮਰ 49)
ਚੇਨਈ, ਤਮਿਲ਼ ਨਾਡੂ, ਭਰਤ
ਰਿਹਾਇਸ਼ਮੈਨਹੈਟਨ, ਨਿਊਯਾਰਕ ਸ਼ਹਿਰ
ਨਾਗਰਿਕਤਾਅਮਰੀਕੀ
ਪੇਸ਼ਾਮਾਡਲ, ਲੇਖਿਕਾ, ਅਦਾਕਾਰਾ, ਟੈਲੀਵੀਯਨ ਮੇਜ਼ਬਾਨ
ਸਰਗਰਮੀ ਦੇ ਸਾਲ1991–ਹੁਣ ਤੱਕ
ਸਾਥੀਸਲਮਾਨ ਰਸ਼ਦੀ (ਵਿ. 2004; ਤਲਾ. 2007)
ਬੱਚੇ1 (ਐਡਮ ਡੈੱਲ, ਨਾਲ)
ਮਾਡਲਿੰਗ ਜਾਣਕਾਰੀ
ਕੱਦ5 ਫ਼ੁੱਟ 10 ਇੰਚ (1.78 ਮੀ)
ਵਾਲਾਂ ਦਾ ਰੰਗਕਾਲਾ
ਅੱਖਾਂ ਦਾ ਰੰਗਭੂਰਾ

ਪਦਮਾ ਲਕਸ਼ਮੀ ( ਤਾਮਿਲ: பத்மா லட்சுமி) ਜਨਮ ਪਦਮਾ ਪਾਰਵਤੀ ਲਕਸ਼ਮੀ ਵੈਦਿਆਨਾਥਨ; (ਜਨਮ 1 ਸਤੰਬਰ, 1970)[1] ਇੱਕ ਅਮਰੀਕੀ ਲੇਖਿਕਾ, ਅਦਾਕਾਰਾ, ਮਾਡਲ, ਟੈਲੀਵੀਯਨ ਮੇਜ਼ਬਾਨ, ਅਤੇ ਕਾਰਜਕਾਰੀ ਨਿਰਮਾਤਾ ਹੈ। ਉਸ ਦੀ ਪਹਿਲੀ ਕੁੱਕਬੁੱਕ ੲੀਜ਼ੀ ਅੈਕਜ਼ੋਟਿਕ ਨੇ 1999 ਗੂਰਮੈਂਡ ਵਰਲਡ ਕੁੱਕਬੁੱਕ ਅਵਾਰਡ ਵਿੱਚ "ਬੇਸਟ ਫਸਟ ਬੁੱਕ" ਪੁਰਸਕਾਰ ਜਿੱਤਿਆ। 2006 ਵਿੱਚ ਉਹ ਸੀਜ਼ਨ -2 ਦੇ ਦੋਰਾਨ ਯੂਐਸ ਰਿਐਲਿਟੀ ਟੈਲੀਵਿਜ਼ਨ ਪ੍ਰੋਗ੍ਰਾਮ ਟਾੱਪ ਸ਼ੈੱਫ ਦੀ ਮੇਜਬਾਨ ਰਹੀ, ਜਿਸ ਦੇ ਲਈ ਉਸ ਨੂੰ ਇੱਕ  ਰੀਅਲਏਟੀ-ਕੰਪੀਟੀਸ਼ਨ ਪ੍ਰੋਗਰਾਮ ਲਈ ਪ੍ਰਾਈਮਟ ਟਾਈਮ ਏਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। 2010 ਵਿੱਚ, ਟਾੱਪ ਸ਼ੈੱਫ ਨੇ ਵਧੀਆ ਰਿਆਲਟੀ-ਸ਼ੌਅ ਪ੍ਰੋਗਰਾਮ ਲਈ ਏਮੀ ਅਵਾਰਡ ਜਿੱਤਿਆ ਸੀ. ਉਸ ਦੀ ਪਹਿਲੀ ਸ਼ਬਦਾਵਲੀ, 8 ਮਾਰਚ, 2016 ਨੂੰ ਇੰਟਰਨੈਸ਼ਨਲ ਵੁਮੈਨ ਦਿਵਸ, ਮਿਰਜ਼ਾ, ਲੌਸ ਐਂਡ ਵਾਈ ਅਟ ਅੇ ਰਿਲੀਜ਼ ਕੀਤੀ ਗਈ।

ਮੁੱਢਲਾ ਜੀਵਨ[ਸੋਧੋ]

ਪਦਮਾ ਲਕਸ਼ਮੀ  ਮਦਰਾਸ (ਹੁਣ ਚੇਨਈ), ਭਾਰਤ ਵਿੱਚ ਪੈਦਾ ਹੋੲੀ ਸੀ।[2][3][4][5][6] ਉਸ ਦੀ ਮਾਤਾ, ਵਿਜਯਾ, ਇੱਕ ਸੇਵਾਮੁਕਤ ਓਨਕੋਲੌਜਿਸਟ ਹੈ ਅਤੇ ਪਿਤਾ ਰਮਾਸਿਊਟੀਕਲ ਕੰਪਨੀ ਫਾਈਜ਼ਰ ਦੇ ਇੱਕ ਸੇਵਾਮੁਕਤ ਕਾਰਜਕਾਰੀ ਹਨ। ੳੁਸਦੀ ਜੱਦੀ ਬੋਲੀ ਤਾਮਿਲ ਹੈ।[7]

ਲਕਸ਼ਮੀ ਚੇਨਈ ਵਿਚ ਆਪਣੇ ਦਾਦਾ-ਦਾਦੀ ਅਤੇ ਨਿਊਯਾਰਕ ਵਿੱਚ ਆਪਣੀ ਮਾਂ ਨਾਲ ਰਹਿ ਕੇ ਪਲੀ।[8][9] ਛੋਟੇ ਹੁੰਦਿਅਾ ੳੁਸ ਤੇ ਜਿਨਸੀ ਹਮਲਾ ਕੀਤਾ ਗਿਆ ਸੀ।, ਉਸਨੇ ਨਿਊਯਾਰਕ ਟਾਈਮਜ਼ ਵਿੱਚ ਲਿਖਿਆ, "ਜਦੋਂ ਮੈਂ 7 ਸਾਲਾਂ ਦਾ ਸੀ, ਮੇਰੇ ਮਤਰੇੲੇ ਪਿਤਾ ਦੇ ਰਿਸ਼ਤੇਦਾਰ ਨੇ ਮੇਰੀਆਂ ਲੱਤਾਂ ਵਿਚਕਾਰ ਮੈਨੂੰ ਛੂਹਿਆ ਅਤੇ ਮੇਰਾ ਹੱਥ ਅਾਪਣੇ ਲਿੰਗ ਤੇ ਰੱਖਿਅਾ ਸੀ। ਮੇਰੇ ਮਾਤਾ ਜੀ ਅਤੇ ਮਤਰੇੲੇ ਪਿਤਾ ਨੂੰ ਦੱਸਣ ਤੋਂ ਥੋੜ੍ਹੀ ਦੇਰ ਬਾਅਦ, ਉਨ੍ਹਾਂ ਨੇ ਮੈਨੂੰ ਮੇਰੇ ਦਾਦਾ-ਦਾਦੀ ਨਾਲ ਰਹਿਣ ਲਈ ਇੱਕ ਸਾਲ ਲਈ ਭਾਰਤ ਭੇਜਿਆ। ਇਹ ਸਬਕ ਸੀ: ਜੇ ਤੁਸੀਂ ਬੋਲਦੇ ਹੋ ਤਾਂ ਤੁਹਾਨੂੰ ਬਾਹਰ ਸੁੱਟ ਦਿੱਤਾ ਜਾਵੇਗਾ" [10]

  1. "Padma Lakshmi". TVGuide.com. Retrieved 2014-04-21. 
  2. Gauri Sinh (January 25, 2002). "It's my life, says Padma Lakshmi". The Times of India. Retrieved 2011-01-03. 
  3. Neha Tara Mehta (October 24, 2010). "Padma a secret in Rushdie memoir". India Today. Retrieved 2011-01-03. 
  4. Amit Roy (April 30, 2006). "The Telegraph – Calcutta : Look". The Telegraph. Calcutta, India. Retrieved 2011-01-03. 
  5. Jennifer Bain (December 22, 2007). "Padma Lakshmi a global brand in the making". Toronto Star. Retrieved 2011-01-01. 
  6. Jess Cartner-Morley, "Beautiful and Damned". The Guardian. April 8, 2006
  7. K, Kannan (January 23, 2002). "Talk of The Town". The Hindu. Chennai, India. Retrieved July 24, 2011. 
  8. Escape Views Harpers & Queen—March 2004, Lakshmifilms.com
  9. Divya Unny (July 5, 2007). "Padma Lakshmi..the woman who broke Rushdie's heart". www.dnaindia.com. Retrieved 2011-01-01. 
  10. Padma Lakshmi (September 25, 2018). "I was raped at 16 and I kept silent.". The New York Times. Retrieved 2018-09-25. 

ਹਵਾਲੇ[ਸੋਧੋ]