ਪਦਮ ਵਿਭੂਸ਼ਨ ਸਨਮਾਨ (1954-59)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਦਮ ਵਿਭੂਸ਼ਨ ਸਨਮਾਨ ਦੀ ਸੂਚੀ ਸਾਲ 1954-1959 ਦੀ ਹੇਠ ਲਿਖੇ ਅਨੁਸਾਰ ਹੈ

ਸਾਲ ਨਾਮ ਚਿੱਤਰ ਜਨਮ /ਮੌਤ ਖੇਤਰ ਦੇਸ਼
1954 ਸਤੇਂਦਰ ਨਾਥ ਬੋਸ਼ SatyenBose1925.jpg 1894–1974 ਸਾਇੰਸ & ਇੰਜੀਨੀਅਰਿੰਗ ਭਾਰਤ
1954 ਜ਼ਾਕਿਰ ਹੁਸੈਨ Dr Zakir Hussain.jpg 1897–1969 ਲੋਕ ਮਾਮਲੇ
1954 ਬਾਲਾਸਾਹਿਬ ਗੰਗਾਧਰ ਖੇਰ 1888–1957 ਲੋਕ ਮਾਮਲੇ
1954 ਜਿਗਮੇ ਡੋਰਜੀ ਵੰਗਚੁਕ 1929–1972 ਲੋਕ ਮਾਮਲੇ ਭੁਟਾਨ
1954 ਨੰਦ ਲਾਲ ਬੋਸ ਤਸਵੀਰ:Nandalal Bose (1883 – 1966).jpg 1882–1966 ਕਲਾ ਭਾਰਤ
1954 ਵੀ. ਕੇ. ਕ੍ਰਿਸ਼ਨਾ ਮੈਨਨ 1896–1974 ਲੋਕ ਮਾਮਲੇ
1955 ਧੋਂਦੋ ਕੇਸ਼ਵ ਕਰਵੇ 1858–1962 ਸਾਹਿਤ & ਸਿੱਖਿਆ
1955 ਜੇ. ਆਰ. ਡੀ. ਟਾਟਾ 1904–1993 ਵਿਉਪਾਰ & ਉਦਯੋਗ
1956 ਚੰਡੂਲਾਲ ਮਾਧਵਲਾਲ ਤ੍ਰਿਵੇਦੀ 1893–1981 ਲੋਕ ਮਾਮਲੇ
1956 ਫ਼ਜ਼ਲ ਅਲੀ 1886–1959 ਲੋਕ ਮਾਮਲੇ
1956 ਜਾਨਕੀਬਾਈ ਬਜਾਜ 1893–1979 ਸਮਾਜ ਸੇਵਾ
1957 ਜੀ ਡੀ ਬਿਰਲਾ 1894–1983 ਵਿਉਪਾਰ & ਉਦਯੋਗ
1957 ਮੋਤੀਲਾਲ ਚਿਮਨਲਾਲ ਸੇਤਲਵਦ 1884–1974 ਕਨੂੰਨ ਅਤੇ ਲੋਕ ਮਾਮਲੇ
1957 ਸ਼੍ਰੀਪ੍ਰਕਾਸ਼ 1890–1971 ਲੋਕ ਮਾਮਲੇ
1959 ਜੋਹਨ ਸਥੈਈ 1886–1959 ਸਾਹਿਤ & ਸਿੱਖਿਆ
1959 ਰਾਧਾਬਿਨੋਦ ਪਾਲ ਤਸਵੀਰ:Radha Binod Pal Yasenglanduni 112135010 24372cdf47 o.jpg 1886–1967 ਲੋਕ ਮਾਮਲੇ
1959 ਗਗਨਵਿਹਾਰੀ ਲਾਲੁਬਾਈ ਮਹਿਤਾ 1900–1974 ਸਮਾਜ ਸੇਵਾ

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]