ਸਮੱਗਰੀ 'ਤੇ ਜਾਓ

ਪਰਮਜੀਤ ਕੌਰ ਖਾਲੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਮਜੀਤ ਕੌਰ ਖਾਲੜਾ, ਸਿੱਖ ਸ਼ਖਸ਼ੀਅਤ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਹੈ, ਜਿਸਨੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ ਚੋਣ ਲੜੀ।[1][2]

ਸਿੱਖਿਆ

[ਸੋਧੋ]

ਓਹਨਾਂ ਨੇ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਬੀ.ਲਿਬ (ਬੈਚਲਰ ਇਨ ਲਾਇਬ੍ਰੇਰੀ ਸਾਇੰਸਜ਼) ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ।

ਹਵਾਲੇ

[ਸੋਧੋ]
  1. Sanjha, A. B. P. (2025-07-09). "ਤਰਨ ਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਬੀਬੀ ਖਾਲੜਾ ਦਾ ਵੱਡਾ ਐਲਾਨ ! ਚੋਣਾਂ ਲੜਨ ਨੂੰ ਲੈ ਕੇ ਸਥਿਤੀ ਕਰ ਦਿੱਤੀ ਸਪੱਸ਼". ABP Sanjha. Retrieved 2025-09-14.
  2. "ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ : ਖਾਲੜਾ ਮਿਸ਼ਨ". Rozana Spokesman. 2025-07-08. Retrieved 2025-09-14.