ਪਰਮਜੀਤ ਕੌਰ ਸਰਹਿੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਮਜੀਤ ਕੌਰ ਸਰਹਿੰਦ
ਜਨਮਪਰਮਜੀਤ ਕੌਰ
ਧੂਰੀ, ਪੰਜਾਬ
ਕਿੱਤਾਕਵੀ, ਨਿਬੰਧਕਾਰ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ
ਪ੍ਰਮੁੱਖ ਕੰਮਕੀਹਨੂੰ ਦਰਦ ਸੁਣਾਵਾਂ (ਕਾਵਿ ਸੰਗ੍ਰਿਹ)
ਚਾਨਣ ਦੀ ਨਾਨਕ ਛੱਕ
ਪੰਜਾਬੀ ਸੱਭਿਆਚਾਰ ਦੇ ਨਕਸ਼

ਪਰਮਜੀਤ ਕੌਰ ਸਰਹਿੰਦ, ਇੱਕ ਪੰਜਾਬੀ ਲੇਖਕ ਹੈ। ਪੰਜਾਬੀ ਸੱਭਿਆਚਾਰ ਬਾਰੇ ਲਿਖਣਾ ਉਸ ਦਾ ਖਾਸ ਸ਼ੌਕ ਹੈ। ਜੂਨ 2009ਵਿੱਚ ਉਸ ਦੀ ਪਹਿਲੀ ਕਵਿਤਾ ਦੀ ਕਿਤਾਬ "ਕੀਹਨੂੰ ਦਰਦ ਸੁਣਾਵਾਂ"ਰਿਲੀਜ ਕੀਤੀ ਗਈ ਸੀ।

ਰਚਨਾਵਾਂ[ਸੋਧੋ]

Year Title Genre Publisher
2009 ਕੀਹਨੂੰ ਦਰਦ ਸੁਣਾਵਾਂ ਕਾਵਿ ਸੰਗ੍ਰਿਹ ਸ਼ਰੀ ਪ੍ਰਕਾਸ਼ਨ, ਦਿੱਲੀ
2010 ਚਾਨਣ ਦੀ ਨਾਨਕ ਛੱਕ ਸੱਭਿਆਚਾਰ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
2011 ਅੰਬਰ ਦੇ ਟੁਕੜੇ ਕਾਵਿ ਸੰਗ੍ਰਿਹ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
2011 ਪੰਜਾਬੀ ਸੱਭਿਆਚਾਰ ਦੇ ਨਕਸ਼ ਨਿਬੰਧ ਸੰਗ੍ਰਹਿ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
2013 ਸਾਗਰ ਤੇ ਮਾਰੂਥਲ ਗਜ਼ਲ ਸੰਗ੍ਰਹਿ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ