ਪਰਮਜੀਤ ਸਿੰਘ ਕੱਟੂ
ਦਿੱਖ
ਪਰਮਜੀਤ ਸਿੰਘ ਕੱਟੂ (ਅੰਗ੍ਰੇਜ਼ੀ: Paramjeet Singh Kattu) ਪੰਜਾਬੀ ਅਧਿਆਪਨ ਅਤੇ ਫ਼ਿਲਮ ਲੇਖਣ-ਨਿਰਦੇਸ਼ਣ ਦੇ ਖੇਤਰ ਵਿਚ ਕਾਰਜਸ਼ੀਲ ਵਿਅਕਤੀ ਹੈ। ਉਸ ਨੂੰ "ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ" ਡਾਕੂ-ਡਰਾਮਾ ਲਈ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ।[1]
ਹਵਾਲੇ
[ਸੋਧੋ]- ↑ "68th National Awards 2020: 'The Saviour: Brig. Pritam Singh' gets the title of the Best Investigative Film in the category of non-feature films". The Times of India. 2022-09-30. ISSN 0971-8257. Retrieved 2025-10-16.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |