ਪਰਮਿੰਦਰ ਕੌਰ ਨਾਗਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਮਿੰਦਰ ਨਾਗਰਾ
Parminder Nagra by Gage Skidmore 2.jpg
2012 ਵਿੱਚ ਪਰਮਿੰਦਰ ਨਾਗਰਾ
ਜਨਮ ਪਰਮਿੰਦਰ ਕੌਰ ਨਾਗਰਾ
(1975-10-05) 5 ਅਕਤੂਬਰ 1975 (ਉਮਰ 43)
Leicester, Leicestershire, ਇੰਗਲੈਂਡ, ਯੂਕੇ
ਪੇਸ਼ਾ ਅਦਾਕਾਰਾ
ਸਰਗਰਮੀ ਦੇ ਸਾਲ 1991–ਵਰਤਮਾਨ
ਸਾਥੀ James Stenson (ਵਿ. 2009; ਤਲਾ. 2013)
ਬੱਚੇ 1

ਪਰਮਿੰਦਰ ਕੌਰ ਨਾਗਰਾ ਦਾ ਜਨਮ 1975 ਵਿੱਚ ਲੈਸਟਰ (ਯੂ.ਕੇ)ਵਿਖੇ ਹੋਇਆ। ਨਾਗਰਾ ਇੰਗਲਿਸ਼ ਫ਼ਿਲਮਾ ਤੇ ਟੀ.ਵੀ. ਦੀ ਹੀਰੋਇਨ ਹੈ। ਨਾਗਰਾ ਨੇ ਮੁਢਲੀ ਸਿਖਿਆ ਨੋਰਥਫ਼ੀਲਡ ਪ੍ਰਾਇਮਰੀ ਸਕੂਲ ਲੈਸਟਰ ਤੋਂ ਕੀਤੀ। ਹਾਈ ਸਕੂਲ ਵਿੱਚ ਪੜਦਿਆ ਹੀ ਉਹ ਥੀਏਟਰ ਨਾਲ ਜੁੜ ਗਈ। ਸਕੂਲ ਤੋਂ ਬਾਅਦ ਯੂਨੀ ਜਾਣ ਦੀ ਬਜਾਏ ਨਾਗਰਾ ਜੀ ਥੀਏਟਰ ਵਿੱਚ ਕੰਮ ਕਰਨ ਲੱਗ ਗਈ। 1994 ਵਿੱਚ ਪਹਿਲੀ ਵਾਰ ਥੀਏਟਰ ਵਿੱਚ ਕੰਮ ਕਰਨ ਲੱਗੀ|ਨਾਗਰਾ ਨੇ ਛੋਟੀਆ ਭਾਰਤੀ ਕੰਪਨੀਆਂ ਜਿਵੇ; Tare Arts ਤੇ Tamasha ਵਿੱਚ ਕੰਮ ਕੀਤਾ। ਨਾਗਰਾ ਜੀ ਨੇ 2009 ਵਿੱਚ ਇੱਕ ਫ਼ੋਟੋਗ੍ਰਾਫਰ James Stenson ਨਾਲ ਸ਼ਾਦੀ ਕਰ ਲਈ। ਨਾਗਰਾ 2004 ਦੀਆ ਉਲੰਪਕਿ ਖੇਡਾਂ ਵਿੱਚ ਇੰਗਲੈਡ ਵਿੱਚ ਲਾਟ ਲਿਜਾਣ ਵਾਲਿਆਂ ਵਿੱਚੋਂ ਏ ਇੱਕ ਸੀ| ਨਾਗਰਾ ਜੀ ਨੇ ਬਹੁਤ ਸਾਰੀਆਂ ਫ਼ਿਲਮਾ ਤੇ ਟੀ.ਵੀ.ਸ਼ੋ ਵਿੱਚ ਕੰਮ ਕੀਤਾ।

ਇਸ ਦੀਆਂ ਭੂਤ ਫ਼ਿਲਮਾ ਹਨ। ਪਰ ਕੁਝ ਇਹ ਹਨ। 2002 ਵਿੱਚ The Swap, 2003 ਵਿੱਚ Second Generation, 2008 ਵਿੱਚ In Your Dreams, 2012 ਵਿੱਚ Twenty8K ਆਦਿ ਹਨ।