ਪਰਵਈ ਮੁਨੀਯੰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਵਈ ਮੁਨੀਯੰਮਾ
ਜਨਮਮੁਨੀਯੰਮਾ
1943 (age 76)
ਮਦੁਰੈ, ਤਾਮਿਲਨਾਡੂ, ਭਾਰਤ

ਪਰਵਈ ਮੁਨੀਯੰਮਾ (ਜਨਮ 1943) ਇੱਕ ਤਾਮਿਲ ਲੋਕ ਗਾਇਕਾ ਅਤੇ ਅਭਿਨੇਤਰੀ ਹੈ | ਬਹੁਤ ਸਾਰੀਆਂ ਤਾਮਿਲ ਫਿਲਮਾਂ ਵਿੱਚ ਦਿਖਾਈ ਦਿੰਦਿਆਂ, ਉਸਨੇ ਫ਼ਿਲਮਾਂ ਵਿੱਚ ਪਲੇਬੈਕ ਵੀ ਗਾਇਆ ਹੈ ਅਤੇ ਕਾਲੈਗਨਾਰ ਟੀਵੀ ਉੱਤੇ ਆਪਣਾ ਖੁਦ ਦਾ ਰਸੋਈ ਸ਼ੋਅ ਵੀ ਕੀਤਾ ਸੀ।[1][2]

ਕਰੀਅਰ[ਸੋਧੋ]

ਮੁਨਿਯੰਮਾ ਦੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਧੂਲ (2003) ਵਿੱਚ ਇੱਕ ਭੂਮਿਕਾ ਨਾਲ ਹੋਈ ਸੀ| ਉਦੋਂ ਤੋਂ ਉਹ 50 ਤੋਂ ਵੀ ਵੱਧ ਫ਼ਿਲਮਾਂ ਵਿੱਚ ਦਿਖਾਈ ਦਿੱਤੀ ਹੈ, ਤੇ ਉਹ ਆਮ ਤੌਰ ਤੇ ਦਾਦੀ ਦਾ ਰੋਲ ਅਦਾ ਕਰਦੇ ਹਨ|[3]

ਉਸਨੇ 2,000 ਸਟੇਜ ਤੇ ਲੋਕ ਗੀਤਾਂ ਦੀ ਪੇਸ਼ਕਾਰੀ ਪੂਰੀ ਕੀਤੀ ਹੈ, ਜਿਸ ਵਿੱਚ ਲੰਡਨ, ਸਿੰਗਾਪੁਰ ਅਤੇ ਮਲੇਸ਼ੀਆ ਦੇ ਸ਼ੋਅ ਵੀ ਸ਼ਾਮਿਲ ਹਨ।[4]

ਉਸ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ, ਤਾਮਿਲ ਫਿਲਮ ਇੰਡਸਟਰੀ ਨੇ ਉਸ ਦੀ ਮਦਦ ਕੀਤੀ, ਜਿਨ੍ਹਾਂ ਵਿੱਚ ਅਭਿਨੇਤਾ ਸ਼ਿਵਕਾਰਥੀਕਿਆਨ ਅਤੇ ਵਿਸ਼ਾਲ ਸ਼ਾਮਿਲ ਹਨ|[5] ਫਿਰ, ਮੁੱਖ ਮੰਤਰੀ ਜੈਲਲਿਤਾ ਨੇ ਆਪਣੇ ਨਾਮ 'ਤੇ 6 ਲੱਖ ਫਿਕਸਡ ਡਿਪਾਜ਼ਿਟ ਦਾ ਪ੍ਰਬੰਧ ਕਰਕੇ ਐਮਜੀਆਰ ਭਲਾਈ ਸਕੀਮ ਅਧੀਨ ਉਸ ਦੀ ਮਦਦ ਕੀਤੀ, ਅਤੇ ਅਭਿਨੇਤਾ ਧਨੁਸ਼ ਨੇ ਵੀ ਉਸਦੇ ਇਲਾਜ ਦੇ ਖਰਚਿਆਂ ਦਾ ਧਿਆਨ ਰੱਖਿਆ ਸੀ।[6]

ਉਸਨੂੰ ਸਾਲ 2019 ਵਿੱਚ ਤਾਮਿਲਨਾਡੂ ਸਰਕਾਰ ਦੁਆਰਾ ਸਾਲ 2012 ਲਈ ਕਲਾਇਮਾਮਾਨੀ ਨਾਲ ਸਨਮਾਨਤ ਕੀਤਾ ਗਿਆ ਹੈ।[7]

ਫ਼ਿਲਮੋਗ੍ਰਾਫੀ[ਸੋਧੋ]

ਹਵਾਲੇ[ਸੋਧੋ]

  1. "Paravai Muniyaama is back". Behindwoods. 2005-03-28. Retrieved 2016-12-01. 
  2. "Metro Plus Tiruchirapalli / Personality: Ruling with RUSTIC ragas". The Hindu. 2004-12-04. Retrieved 2016-12-01. 
  3. "Throaty treat". The Hindu. 2004-01-21. Retrieved 2016-12-01. 
  4. "Archive News". The Hindu. Retrieved 2016-12-01. 
  5. Paravai Muniyamma was helped
  6. Jayalalitha helped Pravai Muniyamma
  7. Kalaimamani Paravi Muniyamma