ਆਲ੍ਹਣੇ ਦੀ ਉਡਾਣ
ਦਿੱਖ
(ਪਰਵਾਸ ਦਾ ਦੁਖਾਂਤ ਤੋਂ ਮੋੜਿਆ ਗਿਆ)
| ਲੇਖਕ | ਨਛੱਤਰ ਸਿੰਘ ਬਰਾੜ |
|---|---|
| ਮੂਲ ਸਿਰਲੇਖ | ਆਲ੍ਹਣੇ ਦੀ ਉਡਾਣ |
| ਦੇਸ਼ | ਪੰਜਾਬ, ਭਾਰਤ |
| ਭਾਸ਼ਾ | ਪੰਜਾਬੀ |
| ਵਿਧਾ | ਨਾਵਲ, ਪੰਜਾਬੀ ਨਾਵਲ |
| ਪ੍ਰਕਾਸ਼ਕ | ਚੇਤਨਾ ਪ੍ਰਕਾਸ਼ਨ, ਲੁਧਿਆਣਾ |
ਪ੍ਰਕਾਸ਼ਨ ਦੀ ਮਿਤੀ | 2016 |
| ਮੀਡੀਆ ਕਿਸਮ | ਪ੍ਰਿੰਟ |
ਆਲ੍ਹਣੇ ਦੀ ਉਡਾਣ ਇੱਕ ਪੰਜਾਬੀ ਨਾਵਲ ਹੈ।[1] ਇਹ ਨਛੱਤਰ ਸਿੰਘ ਬਰਾੜ ਦਾ ਲਿਖਿਆ ਹੋਇਆ ਹੈ। ਇਸਦਾ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਲੁਧਿਆਣਾ ਹੈ। ਨਛੱਤਰ ਸਿੰਘ ਬਰਾੜ ਦਾ ਇਹ ਤੀਜਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਕਿਹੜੀ ਰੁੱਤੇ ਆਏ ਅਤੇ ਚਿੱਠੀਆਂ ਦੀ ਸਜ਼ਾ ਦੋ ਨਾਵਲ ਲਿਖ ਚੁੱਕੇ ਹਨ।
ਹਵਾਲੇ
[ਸੋਧੋ]- ↑ "ਪਰਵਾਸ ਦਾ ਦੁਖਾਂਤ - ਆਲ੍ਹਣੇ ਦੀ ਉਡਾਣ". ਪੰਜਾਬੀ ਟ੍ਰਿਬਿਉਨ. Retrieved 29 ਫ਼ਰਵਰੀ 2016.