ਪਰਵੀਨ ਕੌਰ (ਕੈਨੇਡੀਅਨ ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਵੀਨ ਕੌਰ
2015 ਵਿੱਚ ਪਰਵੀਨ ਕੌਰ ਲਘੂ ਫ਼ਿਲਮ ਗਿਰਗਟ ਨੂੰ ਫ਼ਿਲਮਾਉਣ ਵੇਲ਼ੇ
ਜਨਮ (1988-10-19) 19 ਅਕਤੂਬਰ 1988 (ਉਮਰ 35)
ਓਕਾਨਾਗਨ, ਕੈਨੇਡਾ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2013–ਹੁਣ ਤੱਕ

ਪਰਵੀਨ ਕੌਰ (ਜਨਮ 19 ਅਕਤੂਬਰ 1988) ਇੱਕ ਕੈਨੇਡੀਅਨ ਪੰਜਾਬਣ ਅਦਾਕਾਰਾ ਹੈ। ਉਹ ਬਾਇਓਂਡ ਵਿੱਚ ਕ੍ਰਿਸਟੀਨ ਅਤੇ ਮੈਨੀਫੈਸਟ ਵਿੱਚ ਵਿਗਿਆਨੀ ਸਾਂਵੀ ਬਹਿਲ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।

ਅਰੰਭਕ ਜੀਵਨ[ਸੋਧੋ]

ਪਰਵੀਨ ਦਾ ਜਨਮ 19 ਅਕਤੂਬਰ 1988 ਨੂੰ ਹੋਇਆ ਅਤੇ ਉਸਦਾ ਪਾਲਣ ਪੋਸ਼ਣ ਓਕਾਨਾਗਨ ਵੈਲੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਹੋਇਆ। ਉਹ ਪੰਜਾਬਣ ਅਤੇ ਸਿੱਖ ਹੈ। 18 ਸਾਲ ਦੀ ਉਮਰ ਵਿੱਚ, ਉਹ ਟੋਰਾਂਟੋ ਚਲੀ ਗਈ। [1] [2] ਉਹ ਯੋਗ ਅਤੇ ਧਿਆਨ ਦੀ ਅਭਿਆਸੀ ਹੈ। [2]

ਕੈਰੀਅਰ[ਸੋਧੋ]

ਕੌਰ ਨੇ ਹਾਈ ਸਕੂਲ ਨੂੰ ਜਲਦੀ ਪੂਰਾ ਕਰ ਲਿਆ 20 ਸਾਲ ਦੀ ਉਮਰ ਟੱਪਣ ਸਾਰ ਅਦਾਕਾਰੀ ਵਿੱਚ ਕੈਰੀਅਰ ਬਣਾਉਣ ਦਾ ਫੈਸਲਾ ਕੀਤਾ। [3] ਕੌਰ ਨੂੰ ਪਹਿਲੀ ਵਾਰ-ਵਾਰ ਆਉਣ ਵਾਲ਼ੀ ਭੂਮਿਕਾ 2018 ਵਿੱਚ ਗੁਇਲਰਮੋ ਡੇਲ ਟੋਰੋ ਦੀ ਡਰਾਉਣੀ ਡਰਾਮਾ ਲੜੀ ਦ ਸਟ੍ਰੇਨ [4] ਵਿੱਚ ਮਿਲ਼ੀ ਸੀ। ਕੌਰ ਨੇ ਫਿਲਮ ਥਰੂ ਬਲੈਕ ਸਪ੍ਰੂਸ [5] ਵਿੱਚ ਅਭਿਨੈ ਕੀਤਾ ਸੀ ਜਿਸਦਾ ਪ੍ਰੀਮੀਅਰ 2018 ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ ਸੀ। [6] ਕੌਰ ਨੇ 2018 ਅਤੇ 2022 ਦੇ ਵਿਚਕਾਰ ਮੈਨੀਫੈਸਟ ਦੇ 4 ਸੀਜ਼ਨਾਂ (44 ਐਪੀਸੋਡਾਂ) ਲਈ ਸਾਨਵੀ ਦੀ ਭੂਮਿਕਾ ਨਿਭਾਈ [7] [4]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  1. "Interview: Manifest's Parveen Kaur". brieftake.com. 12 November 2018.
  2. 2.0 2.1 "Back in season with Parveen Kaur". athleisuremag.com. 18 January 2019.
  3. "Parveen Kaur on Manifest and what sparked her decision to pursue acting". composuremagazine.com. Retrieved 21 April 2020.
  4. 4.0 4.1 "Interview: Manifest's Parveen Kaur". brieftake.com. 12 November 2018."Interview: Manifest's Parveen Kaur". brieftake.com. 12 November 2018.
  5. "Get To Know Parveen Kaur star of NBC new hit show Manifest". bellamag.co. 2019. Archived from the original on 2023-03-23. Retrieved 2023-05-22.
  6. "Parveen Kaur attends the "Through Black Spruce" premiere during 2018 Toronto International Film Festival". gettyimages.co.uk. 8 September 2018.
  7. "Parveen Kaur on 'Manifest,' Diversity in Film & Her Advice to Young Women (Exclusive Q&A)". hercampus.com. 16 October 2018.