ਪਾਗਲ ਦੀ ਡਾਇਰੀ (ਕਹਾਣੀ)
ਦਿੱਖ
![]() | |
ਲੇਖਕ | ਨਿਕੋਲਾਈ ਗੋਗੋਲ |
---|---|
ਮੂਲ ਸਿਰਲੇਖ | Записки сумасшедшего |
ਦੇਸ਼ | ਰੂਸੀ ਸਾਮਰਾਜ |
ਭਾਸ਼ਾ | ਰੂਸੀ |
ਵਿਧਾ | ਕਹਾਣੀ, ਰਾਜਨੀਤਕ, ਵਿਅੰਗ |
ਪਾਗਲ ਦੀ ਡਾਇਰੀ (1835; ਰੂਸੀ: Записки сумасшедшего, ਜ਼ਾਪੀਸਕੀ ਸੁਮਾਸਸ਼ਿਦਸ਼ੇਵਾ) ਗੋਗੋਲ ਦੀ ਕਹਾਣੀ ਹੈ। ਓਵਰਕੋਟ ਅਤੇ ਨੱਕ ਸਹਿਤ ਪਾਗਲ ਦੀ ਡਾਇਰੀ ਗੋਗੋਲ ਦੀਆਂ ਸਭ ਤੋਂ ਮਹਾਨ ਕਹਾਣੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਹ ਕਹਾਣੀ ਨਿਕੋਲਸ ਪਹਿਲਾ ਦੇ ਅੱਤਿਆਚਾਰੀ ਸਮੇਂ ਦੇ ਇੱਕ ਆਮ ਸਰਕਾਰੀ ਕਰਮਚਾਰੀ ਦੇ ਜੀਵਨ ਦੁਆਲੇ ਘੁੰਮਦੀ ਹੈ। ਡਾਇਰੀ ਰੂਪ ਵਿੱਚ ਲਿਖੀ ਇਹ ਕਹਾਣੀ ਕੇਂਦਰੀ ਪਾਤਰ, ਪਾਪਰਿਸ਼ਚਿਨ ਦੇ ਪਾਗਲਪਣ ਵਿੱਚ ਜਾਣ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ। ਪਾਗਲ ਦੀ ਡਾਇਰੀ, ਗੋਗੋਲ ਦੀ ਇੱਕੋ ਇੱਕ ਕਹਾਣੀ ਹੈ ਜੋ ਡਾਇਰੀ-ਇੰਦਰਾਜ਼ ਵਜੋਂ ਉੱਤਮ ਪੁਰਖ ਸ਼ੈਲੀ ਵਿੱਚ ਲਿਖੀ ਗਈ ਹੈ।
ਪਲਾਟ ਸਾਰ
[ਸੋਧੋ]![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |