ਪਾਰੁਲ ਗੁਲਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਰੁਲ ਗੁਲਾਟੀ
ParulGulati.jpg
ਜਨਮ (1994-08-06) 6 ਅਗਸਤ 1994 (ਉਮਰ 26)
ਰੋਹਤਕ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2012–ਹੁਣ ਤੱਕ

ਪਾਰੁਲ ਗੁਲਾਟੀ (ਹਿੰਦੀ: पारुल गुलाटी) ਰੋਹਤਕ ਦੀ ਇੱਕ ਭਾਰਤੀ ਅਦਾਕਾਰਾ ਹੈ। ਉਹ ਮੁੱਖ ਤੌਰ ਉੱਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੀ ਹੈ। ਉਸਨੇ ਅਦਾਕਾਰੀ ਦੀ ਸਿਖਲਾਈ ਰੋਇਲ ਅਕਾਦਮੀ ਆਫ ਡ੍ਰਾਮੇਟਿਕ ਆਰਟ (ਆਰ.ਏ.ਡੀ.ਏ.), ਲੰਡਨ ਤੋਂ ਹਾਸਿਲ ਕੀਤੀ। ਗੁਲਾਟੀ ਨੇ ਫਿਲਮ ਬੁੱਰਰਾ (2012), ਰੋਮੀਓ ਰਾਂਝਾ (2014) ਅਤੇ ਜ਼ੋਰਾਵਰ (2016) ਵਿੱਚ ਮੁੱਖ ਭੂਮਿਕਾ ਕੀਤੀ।[1]

ਕੈਰੀਅਰ[ਸੋਧੋ]

2016 ਵਿੱਚ ਡਾਇਰੈਕਟ੍ਰ ਵਿੱਨੀਲ ਮਰਕਨਸ ਦੀ ਫਿਲਮ ਜ਼ੋਰਾਵਰ ਵਿੱਚ ਹਨੀ ਸਿੰਘ ਦੇ ਨਾਲ ਜਸਲੀਨ ਦੀ ਭੂਮਿਕਾ ਕੀਤੀ।[2] ਫਿਲਮ ਨੂੰ ਵਧੀਆ ਹੁੰਗਾਰਾ ਮਿਲਿਆ ਅਤੇ ਫਿਲਮ ਸਾਲ ਦੀ ਸਭ ਤੋਂ ਕਮਾਈ ਕਰਨ ਵਾਲੀ ਫਿਲਮ ਰਹੀ।[3] ਗੁਲਾਈ ਨੇ ਉਸ ਤੋਂ ਬਾਅਦ ਇਰਫਾਨ ਖਾਨ ਦੇ ਨਾਲ ਡਿਵਾਇਨ ਲਵਰ ਵਿੱਚ ਅਦਾਕਾਰੀ ਕੀਤੀ।[4][5]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਅੱਖਰ ਦਾ ਨਾਮ ਭਾਸ਼ਾ ਸੂਚਨਾ
2013 ਬੂਰਰਰ ਵਧ ਗਿਆ ਪੰਜਾਬੀ ਪੰਜਾਬੀ ਫਿਲਮ ਦੀ ਸ਼ੁਰੂਆਤ
2014 ਰੋਮੀਓ ਰਾਂਝਾ ਪ੍ਰੀਤ ਪੰਜਾਬੀ
2016 ਜ਼ੋਰਾਵਰ ਜਸਲੀਨ ਪੰਜਾਬੀ
2016 ਨੀ ਜਾਥਲੇਖਾਂ ਸ਼ੇਰੀਲ ਤੇਲਗੂ

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਸੂਚਨਾ
2017 *ਪੀ. ਊ. ਡਬਲਯੂ - ਬੰਦੀ ਯੁੱਧ ਕੇ ਆਫ਼੍ਰੀਨ (ਲਾਲਾ ਦੀ ਧੀ ਅਤੇ ਸਦੀਕ /ਲੈਫਟੀਨੈਂਟ. ਸਿਧਾਂਤ ਠਾਕੁਰ ਦੀ ਪਤਨੀ) ਮੁੱਖ ਅਗਵਾਈ

ਇਹ ਵੀ ਵੇਖੋ[ਸੋਧੋ]

  • ਦੀ ਸੂਚੀ ਭਾਰਤੀ ਫਿਲਮ ਅਭਿਨੇਤਰੀ

ਹਵਾਲੇ[ਸੋਧੋ]

  1. Ananta Shrikhand (14 May 2014). "I feel like God's special child: Parul Gulati". The Times of India. Retrieved 21 May 2016. 
  2. "Action-packed 'Zorawar' makes an impact". The Times of India. 9 May 2016. Retrieved 2016-05-21. 
  3. "Zorawar becomes the biggest Punjabi film of 2016 at Box office". The Hans India. 10 May 2016. Retrieved 2016-05-21. 
  4. Prachi Kadam. "Kangana replaced by a newbie in Divine Lovers". Spotboye. Retrieved 2016-05-21. 
  5. Verma, Vishal (6 May 2016). "Irrfan Khan starrer DIVINE LOVERS moves from Kangana, Ridhima to Parul Gulati". Glamsham.com. Retrieved 2016-05-21.