ਪਾਰੋ ਹਵਾਈ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਰੋ ਅੰਤਰਰਾਸ਼ਟਰੀ ਹਵਾਈ ਅੱਡਾ
  • IATA: ਪੀਬੀਐਚ
  • ICAO: ਵੀਕਿਊਪੀਆਰ
ਸੰਖੇਪ
ਹਵਾਈ ਅੱਡਾ ਕਿਸਮਪਬਲਿਕ
ਆਪਰੇਟਰਡਿਪਾਰਟਮੈਂਟ ਆਫ਼ ਸਿਵਿਲ ਐਵੀਏਸ਼ਨ
ਸੇਵਾਥਿੰਫੂ ਅਤੇ ਪਾਰੋ ਜ਼ਿਲ੍ਹਾ
ਸਥਿਤੀਪਾਰੋ ਜ਼ਿਲ੍ਹਾ
ਏਅਰਲਾਈਨ ਟਿਕਾਣਾਡਰੁਕ ਏਅਰ
ਭੂਟਾਨ ਏਅਰਲਾਈਨਸ
ਉੱਚਾਈ AMSL2,235 m / 7,332 ft
ਨਕਸ਼ਾ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Bhutan" does not exist.Location within Bhutan
ਰਨਵੇਅ
ਦਿਸ਼ਾ ਲੰਬਾਈ ਤਲਾ
ਮੀਟਰ ਫੁੱਟ
15/33 1,964 6,445 ਰੇਤ ਦਾ ਮਿਸ਼ਰਨ

ਪਾਰੋ ਹਵਾਈ ਅੱਡਾ ਭੂਟਾਨ ਦਾ ਇਕੱਲਾ ਹਵਾਈ ਅੱਡਾ ਹੈ ਜੋ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਇਹ ਹਵਾਈ ਅੱਡਾ ਪਾਰੋ ਤੋਂ 6 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ ਜੋ ਪਾਰੋ ਛੂ ਨਦੀ ਦੇ ਕਿਨਾਰੇ ਸਥਿਤ ਹੈ। ਇਹ ਹਵਾਈ ਅੱਡਾ 5,500 ਮੀਟਰ ਦੀ ਉਚੀਆਂ ਪਹਾੜੀਆਂ ਵਿੱਚ ਸਥਿਤ ਹੈ ਜੋ ਸੰਸਾਰ ਦੀ ਵੱਡੀ ਚਨੌਤੀਆਂ ਵਾਲੇ ਹਵਾਈ-ਅੱਡਿਆਂ ਵਿਚੋਂ ਇੱਕ ਹੈ।[2] ਅਕਤੂਬਰ 2009 ਵਿੱਚ, ਸਿਰਫ਼ ਅੱਠ ਹਵਾਈ ਚਾਲਕ ਹੀ ਪ੍ਰਮਾਣਿਤ ਸਨ ਜੋ ਜਹਾਜ਼ ਨੂੰ ਇੱਥੇ ਲੈਂਡ ਕਰ ਸਕਦੇ ਸਨ।[3] ਇਹ ਭੂਟਾਨ ਦੇ ਚਾਰ ਹਵਾਈ-ਅੱਡਿਆਂ ਵਿਚੋਂ ਇੱਕ ਹੈ।

ਸੁਵਿਧਾਵਾਂ[ਸੋਧੋ]

ਇਹ 1,964 ਮੀਟਰ (6,445 ਫੁਟ) ਦੇ ਐਸਫਾਲਟ (ਰੇਤ ਦੇ ਮਿਸ਼ਰਨ) ਰਨ-ਵੇ ਤੇ ਇਕਹਿਰਾ ਹਵਾਈ ਅੱਡਾ ਹੈ[1] ਅਤੇ ਇਹ ਇੱਕ ਆਖ਼ਿਰੀ ਇਮਾਰਤ ਹੈ ਜੋ 1999 ਵਿੱਚ ਅਧਿਕਾਰਿਤ ਕੀਤੀ ਗਈ ਸੀ।[4]

2012 ਵਿੱਚ, ਇਹ ਰਿਪੋਰਟ ਤਿਆਰ ਕੀਤੀ ਗਈ ਕਿ 181,659 ਲੋਕਾਂ ਜਾਂ ਯਾਤਰੀਆਂ ਇਹ ਹਵਾਈ ਅੱਡਾ ਵਰਤਿਆ।[5]

ਹਵਾਲੇ[ਸੋਧੋ]

  1. 1.0 1.1 "Paro – Vqpr". World Aero Data. Archived from the original on 4 ਮਾਰਚ 2016. Retrieved 29 December 2012.
  2. Cruz, Magaly; Wilson,James; Nelson, Buzz (July 2003). "737-700 Technical Demonstration Flights in Bhutan" (PDF). Aero Magazine (3): 1, 2. Retrieved 12 February 2011.{{cite journal}}: CS1 maint: multiple names: authors list (link)
  3. Farhad Heydari (October 2009). "The World's Scariest Runways". Travel & Leisure. Retrieved 12 February 2011.
  4. "Paro Airport -". dca.gov.bt. Archived from the original on 2 ਦਸੰਬਰ 2011. Retrieved 12 December 2014. {{cite web}}: Unknown parameter |dead-url= ignored (|url-status= suggested) (help)
  5. "Running short of space and human resource". KuenselOnline. Retrieved 12 December 2014.