ਪਾਲੀਕਰ
ਦਿੱਖ
(ਪਾਲੀਕੀਰ ਤੋਂ ਮੋੜਿਆ ਗਿਆ)
ਪਾਲੀਕਰ |
---|
ਪਾਲੀਕਰ ਜਾਂ ਪਾਲੀਕੀਰ (/[invalid input: 'icon']ˈpælɪkər/) ਇੱਕ ਸ਼ਹਿਰੀ ਖੇਤਰ ਹੈ ਜੋ ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜਾਂ ਦੀ ਰਾਜਧਾਨੀ ਹੈ। ਇਹ ਦੇਸ਼ ਦੀ ਰਾਜਧਾਨੀ 1989 ਦੀ ਨਵੰਬਰ ਵਿੱਚ ਕੋਲੋਨੀਆ ਦੀ ਥਾਂ ਬਣੀ, ਜੋ ਟਾਪੂ ਉੱਤੇ ਇੱਕ ਹੋਰ ਵੱਡੀ ਬਸਤੀ ਸੀ। ਇਸ ਦੀ ਅਬਾਦੀ 4,645 ਹੈ ਅਤੇ ਇਹ ਪੋਨਪੀ ਟਾਪੂ ਉੱਤੇ ਸਥਿਤ ਹੈ। ਇਹ ਸੋਕੇਹਸ ਨਗਰਪਾਲਿਕਾ ਦਾ ਹਿੱਸਾ ਹੈ।
ਬਾਹਰੀ ਕੜੀਆਂ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼੍ਰੇਣੀਆਂ:
- ਬੇ-ਹਵਾਲਾ ਲੇਖ
- Articles using infobox templates with no data rows
- Pages using infobox settlement with unknown parameters
- Pages using infobox settlement with missing country
- Ill-formatted IPAc-en transclusions
- Flagicons with missing country data templates
- ਓਸ਼ੇਨੀਆ ਦੀਆਂ ਰਾਜਧਾਨੀਆਂ
- ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਦੇ ਸ਼ਹਿਰ