ਸਮੱਗਰੀ 'ਤੇ ਜਾਓ

ਪਾਸਪੋਰਟ ਐਕਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਸਪੋਰਟ ਐਕਟ ਭਾਰਤ ਸਰਕਾਰ ਦੁਆਰਾ ਪਾਸਪੋਰਟ ਜਾਰੀ ਕਰਨ ਲਈ ਬਣਾਇਆ ਗਿਆ ਇੱਕ ਐਕਟ ਹੈ। ਇਹ ਐਕਟ ਭਾਰਤ ਪਾਸਪੋਰਟ ਆਰਡੀਨੈਸ 1967 ਦੀ ਥਾਂ ਦੇ ਪਾਸ ਕੀਤਾ ਗਿਆ। ਇਹ 5 ਮਈ 1967 ਨੂੰ ਲਾਗੂ ਕੀਤਾ ਗਿਆ। ਇਸ ਐਕਟ ਵਿੱਚ ਭਾਰਤੀ ਪਾਸਪੋਰਟ ਲੈਣ ਲਈ ਸਬੰਧਿਤ ਕਾਰਵਾਈ ਬਾਰੇ ਦੱਸਿਆ ਗਿਆ ਹੈ।

ਪਾਸਪੋਰਟ ਦੀਆਂ ਕਿਸਮਾਂ

[ਸੋਧੋ]
  • ਸਧਾਰਨ ਪਾਸਪੋਰਟ
  • ਅਧਿਕਾਰਿਕ ਪਾਸਪੋਰਟ
  • ਕੂਟਨੀਤਿਕ ਪਾਸਪੋਰਟ

ਹਵਾਲੇ

[ਸੋਧੋ]