ਪਾਸਾਰਰਹਿਤ ਮਾਤਰਾ
ਦਿੱਖ
ਪਾਸਾਰਰਹਿਤ ਮਾਤਰਾ ਅਜਿਹੀ ਮਾਤਰਾ ਨੂੰ ਕਹਿੰਦੇ ਹਨ ਜਿਸਦਾ ਕੋਈ ਪਾਸਾਰ ਨਹੀਂ ਹੁੰਦਾ ਹੈ। ਅਜਿਹੀ ਮਾਤਰਾ ਕੇਵਲ ਅੰਕ ਅਤੇ ਆਮ ਕਰ ਕੇ ਇੱਕ ਦਾ ਪਾਸਾਰ ਹੁੰਦੀ ਹੈ।[1] ਹਿਸਾਬ, ਵਿਗਿਆਨ ਅਤੇ ਤਕਨੀਕੀ ਵਿੱਚ ਵਰਤੀਆਂ ਜਾਂਦੀਆਂ ਕਈ ਸੰਖਿਆਵਾਂ ਪਾਸਾਰਰਹਿਤ ਹੁੰਦੀਆਂ ਹਨ। ਆਮ ਜੀਵਨ ਵਿੱਚ ਵੀ ਇਨ੍ਹਾਂ ਦੀ ਖੂਬ ਵਰਤੋਂ ਹੁੰਦੀ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).