ਪਿਓਤਰ ਇਲੀਚ ਚੈਕੋਵਸਕੀ
ਪਿਓਤਰ ਇਲੀਚ ਚੈਕੋਵਸਕੀ | |
---|---|
ਪਿਓਤਰ ਇਲੀਚ ਚੈਕੋਵਸਕੀ ਪੋਰਟਰੇਟ | |
ਜਨਮ | ਰੂਸ | 7 ਮਈ 1840
ਮੌਤ | 6 ਨਵੰਬਰ 1893 ਰੂਸ | (ਉਮਰ 53)
ਰਾਸ਼ਟਰੀਅਤਾ | ਰੂਸੀ |
ਪੇਸ਼ਾ | ਕੰਪੋਜਰ |
ਦਸਤਖ਼ਤ | |
![]() |
ਪਿਓਤਰ ਇਲੀਚ ਚੈਕੋਵਸਕੀ (/ˈpjɔːtər iːˈljiːtʃ tʃaɪˈkɒfski/;[1] ਰੂਸੀ: Пётр Ильи́ч Чайко́вский;; 7 ਮਈ 1840 – 6 ਨਵੰਬਰ 1893), ਇੱਕ ਰੂਸੀ ਸੰਗੀਤਕਾਰ ਸੀ, ਜਿਸਨੇ ਸਿੰਫਨੀ, ਕਨਸਰਟ, ਓਪੇਰਾ, ਬੈਲੇ ਆਦਿ ਵਿਧਾਵਾਂ ਵਿੱਚ ਰਚਨਾ ਕੀਤੀ।