ਪਿੰਕੀ ਐਂਡ ਦ ਬ੍ਰੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਕੀ ਐਂਡ ਦ ਬ੍ਰੇਨ ਇੱਕ ਅਮਰੀਕੀ ਕਾਰਟੂਨ ਲੜੀ ਹੈ। ਇਹ ਦੋ ਚਿੱਟੇ ਚੂਹੇ- ਪਿੰਕੀ ਅਤੇ ਬ੍ਰੇਨ ਦੀ ਕਹਾਣੀ ਹੈ, ਜਿਹਨਾਂ ਵਿੱਚੋਂ ਬ੍ਰੇਨ ਬਹੁਤ ਹੁਸ਼ਿਆਰ ਹੈ ਅਤੇ ਦੁਨੀਆ ਉੱਤੇ ਕਬਜ਼ਾ ਕਰਨ ਦੇ ਹਾਸੋਹੀਣੇ ਮਨਸੂਬੇ ਬਣਾਉਂਦਾ ਰਹਿੰਦਾ ਹੈ। ਇਸਦਾ ਨਿਰਦੇਸ਼ਨ ਸਟੀਵਨ ਸਪੀਲਬਰਗ ਨੇ ਕੀਤਾ ਸੀ। 

ਹਵਾਲੇ[ਸੋਧੋ]