ਪਿੰਕੀ ਰਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਿੰਕੀ ਰਾਣੀ
ਨਿੱਜੀ ਜਾਣਕਾਰੀ
ਪੂਰਾ ਨਾਂPinki Rani jangra
ਰਾਸ਼ਟਰੀਅਤਾ ਭਾਰਤ
ਜਨਮ (1990-04-28) 28 ਅਪ੍ਰੈਲ 1990 (ਉਮਰ 29)
ਰਿਹਾਇਸ਼Hisar, Haryana, India
ਕੱਦ1.54 m
ਭਾਰ51 kilograms (112 lb)
ਖੇਡ
ਖੇਡBoxing (48kg, 51kg)

ਪਿੰਕੀ ਰਾਣੀ (ਜਨਮ 28 ਅਪ੍ਰੈਲ 1990) ਇੱਕ ਹਰਿਆਣਾ, ਭਾਰਤ ਦੀ ਬੋਕਸਿੰਗ ਖਿਡਾਰਨ ਹੈ। 2014 ਦੀਆ ਕੋਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ। [1][2] 2015 ਵਿੱਚ ਪਲੇਮਬੰਗ, ਸਾਊਥ ਇੰਡੋਨੇਸ਼ੀਆ ਵਿੱਚ ਹੋਏ ਪ੍ਰੇਸੀਡੇਂਟ ਇੰਟਰਨੈਸ਼ਨਲ ਕੱਪ ਵਿੱਚ ਪਿੰਕੀ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ।[3] [4] ਪਿੰਕੀ ਲਾਇਟ ਵੇਟ ਵਿੱਚ 2011, 2012 ਅਤੇ 2014 ਵਿੱਚ ਰਾਸ਼ਟਰੀ ਵਿਜੇਤਾ (ਚੈਂਪੀਅਨ) ਹੈ। ਹੁਣ ਪਿੰਕੀ ਦਾ ਮਕਸਦ 2016 ਦੀਆ ਰੀਓ ਓਲੰਪਿਕ ਖੇਡਾਂ ਲਈ ਕੁਆਲਿਫ਼ਾਈ ਕਰਨਾ ਹੈ।[5][6]

ਰਾਸ਼ਟਰੀ ਖੇਡਾਂ ਵਿੱਚ ਮੈਰੀ ਕੌਮ ਨੂੰ ਹਰਾਉਣ ਕਰਕੇ ਉਸਨੂੰ ਜਾਇੰਟ-ਕਿਲਰ ਦਾ ਨਾਮ ਦਿੱਤਾ ਗਿਆ।[7][8][9]

ਅੰਤਰਾਸ਼ਟਰੀ ਸਨਮਾਨ[ਸੋਧੋ]

 • 22nd President's Cup Open International Tournament, Palembang, Indonesia, Gold in April, 2015[3][4]
 • 8th Women's AIBA World Boxing Championships, Jeju, South Korea, Quarter-finalist in November, 2014
 • XX Commonwealth Games, Glasgow, Scotland, Bronze in July, 2014
 • 3rd Nations Cup, Serbia, Silver in Jan, 2014
 • 6th Asian Women Championship, Mongolia, Silver in March, 2012[10]
 • Arafura Games, Darwin, Australia Gold (Best Boxer) in May, 2011[11]
 • India-Sri Lanka Duel Boxing Championship, Sri Lanka, Gold in Oct, 2010

ਰਾਸ਼ਟਰੀ ਸਨਮਾਨ[ਸੋਧੋ]

 • All India Inter-Railway Boxing Championships, Bilaspur, Gold in Feb, 2015
 • 1st Monnet Women Elite National Boxing Championship, Raipur, Gold in 2014
 • All India Inter-Railway Boxing Championships, Agra, Gold in March 2014
 • 13th Senior Women's National Boxing Championships, Guwahati, gold in Nov, 2012

ਹਵਾਲੇ[ਸੋਧੋ]