ਸਮੱਗਰੀ 'ਤੇ ਜਾਓ

ਪਿੱਠ-ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਸੇ ਕਹਾਣੀ ਦੇ ਪ੍ਰਸਤੁਤ ਬਿਰਤਾਂਤ ਤੋਂ ਪਹਿਲਾਂ ਬੀਤੀਆਂ ਗੱਲਾਂ ਦੇ ਜ਼ਿਕਰ ਨੂੰ ਪਿੱਠ-ਕਹਾਣੀ, ਪਿੱਠਭੂਮੀ ਜਾਂ ਪਿਛੋਕੜ ਕਿਹਾ ਜਾਂਦਾ ਹੈ। ਪਾਤਰਾਂ ਅਤੇ ਘਟਨਾਵਾਂ ਦੇ ਅਤੀਤ ਬਾਰੇ ਅਜਿਹੇ ਸੰਕੇਤਕ ਵੇਰਵੇ ਹਾਲੀਆ ਘਟਨਾਵਾਂ ਨੂੰ ਅਰਥ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ।

ਇਹ ਪਾਤਰਾਂ ਅਤੇ ਹੋਰ ਤੱਤਾਂ ਦਾ ਇਤਿਹਾਸ ਹੁੰਦਾ ਹੈ, ਜੋ ਮੁੱਖ ਵਾਰਤਾ ਦੇ ਸ਼ੁਰੂ ਸਮੇਂ ਮੌਜੂਦਾ ਸਥਿਤੀ ਦਾ ਅਧਾਰ ਹੁੰਦਾ ਹੈ। ਕੋਈ ਨਿਰੋਲ ਇਤਿਹਾਸਕ ਰਚਨਾ ਵੀ ਸਰੋਤਿਆਂ ਨੂੰ ਚੋਣਵੀਂ ਪਿੱਠਕਹਾਣੀ ਦਾ ਪਤਾ ਦਿੰਦੀ ਹੁੰਦੀ ਹੈ।[1][2]

ਹਵਾਲੇ

[ਸੋਧੋ]