ਪੀਟਰ ਥਾਮਸਨ
ਐੱਚ.ਈ. ਪੀਟਰ ਥਾਮਸਨ | |
---|---|
![]() | |
ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਧਾਨ | |
ਦਫ਼ਤਰ ਸਾਂਭਿਆ 16 ਸਤੰਬਰ 2016 | |
ਬਾਅਦ ਵਿੱਚ | ਮੋਜਨਸ ਲੈਕਕੇਟੋਫਟ |
ਸੰਯੁਕਤ ਰਾਸ਼ਟਰ ਫਿਜੀ ਦੇ ਸਥਾਈ ਪ੍ਰਤੀਨਿਧੀ | |
ਮੌਜੂਦਾ | |
ਦਫ਼ਤਰ ਵਿੱਚ 4 ਮਾਰਚ 2010 | |
ਤੋਂ ਪਹਿਲਾਂ | ਬੇਰਿਨਾਡੋ ਵੁਨਿਬੋਬੋ |
ਨਿੱਜੀ ਜਾਣਕਾਰੀ | |
ਜਨਮ | 1948 (ਉਮਰ 74–75) ਸੁਵਾ, ਫਿਜੀ |
ਜੀਵਨ ਸਾਥੀ | ਮਾਰਿਜਕੇ |
ਬੱਚੇ | 2 |
ਅਲਮਾ ਮਾਤਰ | ਨਾਤਾਬੂਆ ਹਾਈ ਸਕੂਲ |
ਕਿੱਤਾ | ਰਾਜਦੂਤ |
ਪੀਟਰ ਥਾਮਸਨਅੰਗ੍ਰੇਜੀ:Peter Thomson (diplomat)ਇਕ ਫਿਜੀਅਨ ਰਾਜਦੂਤ ਹਨ। ਉਹ ਸੰਯੁਕਤ ਰਾਸ਼ਟਰ ਵਿੱਚ ਫਿਜੀ ਦੇ ਸਥਾਈ ਪ੍ਰਤਿਨਿੱਧੀ ਹੈ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਉਹਨਾਂ ਨੂੰ 71 ਵੇਂ ਮਹਾਸਭਾ ਇਕੱਠ ਲਈ ਪ੍ਰਧਾਨ ਚੁੱਣਿਆ ਹੈ।[1][2]
ਹਵਾਲੇ[ਸੋਧੋ]
- ↑ http://www.thehindu.com/news/national/united-nations-general-assembly-presidentelect-peter-thomson-calls-on-narendra-modi/article9045758.ece
- ↑ "ਪੁਰਾਲੇਖ ਕੀਤੀ ਕਾਪੀ". Archived from the original on 2 ਸਤੰਬਰ 2016. Retrieved 8 ਸਤੰਬਰ 2016.
{{cite web}}
: Unknown parameter|dead-url=
ignored (help)