ਪੀਟਰ ਬਰੁਕ
ਦਿੱਖ
ਪੀਟਰ ਬਰੁਕ | |
|---|---|
ਪੀਟਰ ਬਰੁਕ ਨਵੰਬਰ 2009 ਵਿੱਚ ਪੀਟਰ ਬਰੁਕ: ਐਮਪਟੀ ਸਪੇਸ ਅਵਾਰਡਜ, ਲੰਦਨ ਵਿਖੇ | |
| ਜਨਮ | ਪੀਟਰ ਸਟੀਫਨ ਪਾਲ ਬਰੁਕ 21 ਮਾਰਚ 1925 |
| ਪੇਸ਼ਾ | ਨਿਰਦੇਸ਼ਕ |
| ਪੁਰਸਕਾਰ | |
ਪੀਟਰ ਸਟੀਫਨ ਪਾਲ ਬਰੁਕ (ਜਨਮ 21 ਮਾਰਚ 1925) ਅੰਗਰੇਜ਼ੀ ਥੀਏਟਰ ਫ਼ਿਲਮ ਨਿਰਦੇਸ਼ਕ ਅਤੇ ਕਾਢਕਾਰ ਹੈ। ਉਹ ਸ਼ੁਰੂ 1970ਵਿਆਂ ਤੋਂ ਬਾਅਦ ਫ਼ਰਾਂਸ ਵਿੱਚੋਂ ਕੰਮ ਕਰ ਰਿਹਾ ਹੈ।